ਪ੍ਰਸ਼ਨ:ਮਨੁੱਖੀ ਅੱਖ ਵਿੱਚ ਦਾਖਲ ਹੋਣ ਵਾਲੀ ਪ੍ਰਕਾਸ਼ ਦੀ ਮਾਤਰਾ ਨੂੰ ਅੱਖ ਦੇ ਕਿਸ ਭਾਗ ਦੁਆਰਾ ਨਿਯੰਤਰਿਤ ਕੀਤਾ ਜਾਂਦਾ ਹੈ?
ਉਤੱਰ-ਆਇਰਸ।
ਪ੍ਰਸ਼ਨ:ਦਿੱਤੇ ਹੋਏ ਸਰਕਟ ਵਿਚ ਬਿਜਲੀ ਧਾਰਾ 'i' ਦਾ ਮੁੱਲ ਪਤਾ ਕਰੋ।/ find the value of current 'i' in the given circuit?
a) 0.1A b) 0.2A c) 0.3A d) 0.4A
ਉਤੱਰ- ।
ਪ੍ਰਸ਼ਨ:ਸੰਤੁਲਿਤ ਭੋਜਨ ਦੇ ਤੱਤ?
ਉਤੱਰ-1)ਕਾਰਬੋਹਾਈਡਰੇਟ 2)ਪ੍ਰੋਟੀਨ 3) ਚਰਬੀ 4)ਵਿਟਾਮਿਨ 5)ਖਣਿਜ 6) ਪਾਣੀ 7) ਮੋਟਾ ਆਹਾਰ।
ਪ੍ਰਸ਼ਨ:ਲੈਟਰਾਈਟ ਮਿੱਟੀ ਵਿੱਚ ਕਿਹੜੇ ਤੱਤਾਂ ਦੀ ਮਾਤਰਾ ਜਿਆਦਾ ਹੁੰਦੀ ਹੈ?
1️⃣ ਪੋਟਾਸ਼ ਅਤੇ ਫਾਰਫੋਰਸ
2️⃣ ਲੋਹਾ ਅਤੇ ਐਲੂਮੀਨੀਅਮ
3️⃣ ਚੂਨਾ ਅਤੇ ਮੈਗਨੀਸ਼ੀਅਮ
4️⃣ ਪੋਟਾਸ਼ ਅਤੇ ਨਾਈਟ੍ਰੋਜਨ?
ਉਤੱਰ-
ਹੇਠ ਦਿੱਤੀਆਂ ਕਿਰਿਆਵਾਂ ਵਿੱਚੋ ਕਿਹੜੀ ਵਿਸਥਾਪਨ ਕਿਰਿਆ ਹੈ?*
1️⃣ CaO(s) + H₂O (l) → Ca(OH)₂(aq) + heat
2️⃣ 2FeSO₄(s) → Fe₂O₃ + SO₃(g) + SO₂(g)
3️⃣ Na₂SO₄(aq) + BaCl₂(aq) → BaSO₄(s) + 2NaCl(aq)
4️⃣ Fe(s) + CuSO₄(aq) → Cu(s) + FeSO₄(aq)
ਉਤੱਰ-Fe(s) + CuSO₄(aq) → Cu(s) + FeSO₄(aq)
ਪ੍ਰਸ਼ਨ-ਮਨੁੱਖੀ ਅੱਖ ਕਿਸ ਭਾਗ ਉੱਤੇ ਕਿਸੇ ਵਸਤੂ ਦਾ ਪ੍ਰਤੀਬਿੰਬ ਬਣਾਉਦੀ ਹੈ
ਉਤੱਰ- ਰੈਟੀਨਾ।
0 Comments