ਪ੍ਰਸ਼ਨ :- ਪ੍ਰਕਾਸ਼ ਦਾ ਪਰਾਵਰਤਨ ਕੀ ਹੁੰਦਾ ਹੈ?
ਉੱਤਰ :- ਪ੍ਰਕਾਸ਼ ਦੇ ਪਰਾਵਰਤਨ ਦੇ ਨਿਯਮ ਹੇਠ ਲਿਖੇ ਹਨ :
1) ਅਪਾਤੀ ਕਿਰਨ,ਪਰਾਵਰਤਿਤ ਕਿਰਨ ਅਤੇ ਅਭਿਲੰਬ ਸਾਰੇ ਇਕੋ ਹੀ ਤਲ ਵਿਚ ਹੁੰਦੇ ਹਨ।
ਉੱਤਰ :-ਜਦੋਂ ਪ੍ਰਕਾਸ਼ ਦੀ
ਕਿਰਨ ਕਿਸੇ ਦਰਪਣ ਦੇ ਪਰਾਵਰਤਕ ਤੱਲ ਤੇ ਪੈਂਦੀ ਹੈ ਤਾਂ ਉਸੇ ਹੀ ਮਾਧਿਅਮ ਵਿੱਚ ਵਾਪਸ
ਮੁੜ ਜਾਂਦੀ ਹੈ ,ਜਿਥੋ ਇਹ ਕਿਰਨ ਆਉਂਦੀ ਹੈ। ਇਸ ਵਰਤਾਰੇ ਨੂੰ ਪ੍ਰਕਾਸ਼ ਦਾ ਪਰਾਵਰਤਨ
ਆਖਦੇ ਹਨ।
ਪ੍ਰਸ਼ਨ :- ਪ੍ਰਕਾਸ਼ ਦੇ ਪਰਾਵਰਤਨ ਦੇ ਨਿਯਮ ਲਿਖੋ।ਉੱਤਰ :- ਪ੍ਰਕਾਸ਼ ਦੇ ਪਰਾਵਰਤਨ ਦੇ ਨਿਯਮ ਹੇਠ ਲਿਖੇ ਹਨ :
1) ਅਪਾਤੀ ਕਿਰਨ,ਪਰਾਵਰਤਿਤ ਕਿਰਨ ਅਤੇ ਅਭਿਲੰਬ ਸਾਰੇ ਇਕੋ ਹੀ ਤਲ ਵਿਚ ਹੁੰਦੇ ਹਨ।
2) ਆਪਤਨ ਕੌਣ ਅਤੇ ਪਰਾਵਰਤਨ ਕੌਣ ਹਮੇਸ਼ਾ ਬਰਾਬਰ ਹੁੰਦੇ ਹਨ।
ਪ੍ਰਸ਼ਨ :- ਹਵਾ ਜਾਂ ਨਿਰਵਾਯੂ ਵਿੱਚ ਪ੍ਰਕਾਸ਼ ਦੀ ਚਾਲ ਕਿੰਨੀ ਹੁੰਦੀ ਹੈ ?
ਉੱਤਰ :- ਤਿੰਨ ਲੱਖ ਕਿਲੋਮੀਟਰ ਪ੍ਰਤੀ ਸੈਕਿੰਡ।
ਪ੍ਰਸ਼ਨ :- ਦਰਪਣ ਦੀਆਂ ਕਿਸਮਾਂ ਲਿਖੋ ਅਤੇ ਚਿੱਤਰ ਬਣਾਓ।
ਉੱਤਰ :- ਦੋ ਤਰਾਂ ਦੇ :1) ਸਮਤਲ ਦਰਪਣ 2) ਗੋਲਾਕਾਰ ਦਰਪਣ

ਪ੍ਰਸ਼ਨ :- ਗੋਲਾਕਾਰ ਦਰਪਣ ਕਿਸਮਾਂ ਲਿਖੋ ਅਤੇ ਚਿੱਤਰ ਬਣਾਓ।
ਉੱਤਰ :- ਦੋ ਤਰਾਂ ਦੇ :- 1) ਉੱਤਲ ਦਰਪਣ 2) ਅਵਤੱਲ ਦਰਪਣ

ਪ੍ਰਸ਼ਨ :- ਵੱਖ-ਵੱਖ ਦਰਪਣਾਂ ਦੀ ਪਰਿਭਾਸ਼ਾ ਲਿਖੋ ।
ਉੱਤਰ :-(1) ਸਮਤਲ ਦਰਪਣ-ਜਿਸ ਦੀ ਪਰਾਵਰਤਕ ਸਤ੍ਹਾ ਪੱਧਰੀ ਜਾਂ ਸਮਤਲ ਹੁੰਦੀ ਹੈ ।

(2)ਗੋਲਾਕਾਰ ਦਰਪਣ-ਇਕ ਖੋਖਲੇ ਗੋਲੇ ਦਾ ਹਿੱਸਾ ਹੁੰਦਾ ਹੈ ਜਿਸ ਦੀ ਪਰਾਵਰਤਕ ਸਤ੍ਹਾ ਉੱਭਰੀ ਜਾਂ ਧੱਸੀ ਹੋਈ ਹੁੰਦੀ ਹੈ।
ਗੋਲਾਕਾਰ ਦਰਪਣ ਦੀਆਂ ਕਿਸਮਾਂ-
(1) ਉਤੱਲ ਦਰਪਣ (CONVEX MIRROR)- ਇਕ ਖੋਖਲੇ ਗੋਲੇ ਦਾ ਹਿੱਸਾ ਹੁੰਦਾ ਹੈ ਜਿਸ ਦੀ ਪਰਾਵਰਤਕ ਸਤ੍ਹਾ ਉੱਭਰੀ ਹੋਈ ਹੁੰਦੀ ਹੈ।
ਜਾਂ
ਉਤੱਲ ਦਰਪਣ - ਇਕ ਖੋਖਲੇ ਗੋਲੇ ਦਾ ਹਿੱਸਾ ਹੁੰਦਾ ਹੈ ਜਿਸ ਦੀ ਪਰਾਵਰਤਕ ਸਤ੍ਹਾ ਉਸ ਗੋਲੇ ਦੇ ਕੇਂਦਰ ਤੋਂ ਪਰ੍ਹਾਂ ਵੱਲ ਹੁੰਦੀ ਹੈ।

(2) ਅਵਤਲ ਦਰਪਣ(ਚੋਨਚੳਵੲ)- ਇਕ ਖੋਖਲੇ ਗੋਲੇ ਦਾ ਹਿੱਸਾ ਹੁੰਦਾ ਹੈ ਜਿਸ ਦੀ ਪਰਾਵਰਤਕ ਸਤ੍ਹਾ ਧੱਸੀ ਹੋਈ ਹੁੰਦੀ ਹੈ।
ਜਾਂ
ਅਵਤਲ ਦਰਪਣ - ਇਕ ਖੋਖਲੇ ਗੋਲੇ ਦਾ ਹਿੱਸਾ ਹੁੰਦਾ ਹੈ ਜਿਸ ਦੀ ਪਰਾਵਰਤਕ ਸਤ੍ਹਾ ਉਸ ਗੋਲੇ ਦੇ ਕੇਂਦਰ ਵੱਲ ਹੁੰਦੀ ਹੈ।

ਪ੍ਰਸ਼ਨ :- ਦਰਪਣ ਫਾਰਮੂਲਾ ਕੀ ਹੁੰਦਾ ਹੈ? ਸੰਕੇਤਾਂ ਨਾਲ ਦਰਪਣ ਫਾਰਮੂਲਾ ਲਿਖੋ।ਸਮਤਲ ਦਰਪਣ ਦੀ ਫੋਕਸ ਦੂਰੀ ਕਿੰਨੀ ਹੁੰਦੀ ਹੈ?
ਉੱਤਰ :-ਦਰਪਣ ਦੀ ਫੋਕਸ ਦੂਰੀ(f ) ,ਦਰਪਣ ਦੀ ਵਸਤੂ ਤੋਂ ਦੂਰੀ (u ) ਅਤੇ ਪ੍ਰਤਿਬਿੰਬ ਦੀ ਦੂਰੀ ( v) ਦੇ ਵਿਚਕਾਰ ਸੰਬੰਧ ਨੂੰ ਦਰਪਣ ਸੂਤਰ ਆਖਦੇ ਹਨ।

ਸਮਤਲ ਦਰਪਣ ਦੀ ਫੋਕਸ ਦੂਰੀ :- ਸਮਤਲ ਦਰਪਣ ਦੀ ਫੋਕਸ ਦੂਰੀ ਅਨੰਤ ਹੁੰਦੀ ਹੈ।ਕਿੳਂਕਿ ਇਸ ਦਾ ਵਕਰਤਾ ਅਰਧ ਵਿਆਸ ਅਨੰਤ ਹੁੰਦਾ ਹੈ।
ਪ੍ਰਸ਼ਨ :- ਕਿਸ ਦਰਪਣ ਦਾ ਦਿ੍ਰਸ਼ਟੀ ਖੇਤਰ ਵੱਡਾ ਹੁੰਦਾ ਹੈ?
ਉੱਤਰ :-ਉੱਤਲ ਦਰਪਣ
ਉੱਤਰ :-ਉੱਤਲ ਦਰਪਣ
ਪ੍ਰਸ਼ਨ :- ਗੋਲਾਕਾਰ ਦਰਪਣ ਦੇ ਵਡਦਰਸ਼ਨ ਦੀ ਪਰਿਭਾਸ਼ਾ ਲਿਖੋ।ਸਮਤਲ ਦਰਪਣ ਦਾ ਵਡਦਰਸ਼ਨ ਕਿੰਨਾ ਹੁੰਦਾ ਹੈ?
ਉੱਤਰ :-ਗੋਲਾਕਾਰ ਦਰਪਣ ਵਿੱਚ ਪ੍ਰਤਿਬਿੰਬ ਦੇ ਆਕਾਰ ਅਤੇ ਵਸਤੂ ਦੇ ਆਕਾਰ ਦੀ ਅਨੁਪਾਤ ਨੂੰ ਵਡਦਰਸ਼ਨ ਆਖਦੇ ਹਨ।

ਸਮਤਲ ਦਰਪਣ ਦਾ ਵਡਦਰਸ਼ਨ +1 ਦੇ ਬਰਾਬਰ ਹੁੰਦਾ ਹੈ।ਕਿਉਕਿ ਸਮਤਲ ਦਰਪਣ ਦੇ ਪ੍ਰਤਿਬਿੰਬ ਦਾ ਆਕਾਰ ਅਤੇ ਵਸਤੂ ਦਾ ਆਕਾਰ ਬਰਾਬਰ ਹੁੰਦਾ ਹੈ।
ਪ੍ਰਸ਼ਨ :- ਕਿਸ ਦਰਪਣ ਨੂੰ ਸ਼ੇਵ ਕਰਨ ਲਈ ਜਾਂ ਮੇਕ-ਅੱਪ ਕਰਨ ਲਈ ਵਰਤਿਆ ਜਾਂਦਾ ਹੈ?
ਉੱਤਰ :-ਅਵਤਲ ਦਰਪਣ
ਉੱਤਰ :-ਅਵਤਲ ਦਰਪਣ
ਪ੍ਰਸ਼ਨ :- ਕਿਸ ਦਰਪਣ ਨੂੰ ਮੇਕ-ਅੱਪ ਮਿਰਰ ਆਖਦੇ ਹਨ ਹੈ?
ਉੱਤਰ :-ਅਵਤਲ ਦਰਪਣ
ਉੱਤਰ :-ਅਵਤਲ ਦਰਪਣ
ਪ੍ਰਸ਼ਨ :- ਵਡਦਰਸ਼ਨ ਦੀ ਪਰਿਭਾਸ਼ਾ ਲਿਖੋ।ਇਸ ਦੀ ਇਕਾਈ ਕੀ ਹੁੰਦਾ ਹੈ?
ਉੱਤਰ :- ਦਰਪਣ ਵਿੱਚ ਪ੍ਰਤਿਬਿੰਬ ਦੇ ਆਕਾਰ ਅਤੇ ਵਸਤੂ ਦੇ ਆਕਾਰ ਦੀ ਅਨੁਪਾਤ ਨੂੰ ਵਡਦਰਸ਼ਨ ਆਖਦੇ ਹਨ।

ਇਕਾਈ :- ਇਹ ਇਕ ਅਨੁਪਾਤ ਹੈ ਇਸ ਲਈ ਵਡਦਰਸ਼ਨ ਦੀ ਕੋਈ ਇਕਾਈ ਨਹੀਂ ਹੁੰਦੀ।
ਪ੍ਰਸ਼ਨ :- ਪਿੱਛੇ ਦੀ ਆਵਾਜਾਈ ਵੇਖਣ ਲਈ ਵਾਹਨਾਂ ਵਿੱਚ ਕਿਸ ਕਿਸਮ ਦੇ ਦਰਪਣ ਦੀ ਵਰਤੋਂ ਕੀਤੀ ਜਾਂਦੀ ਹੈ?
ਉੱਤਰ :-ਉਤਲ ਦਰਪਣ
ਉੱਤਰ :-ਉਤਲ ਦਰਪਣ
ਪ੍ਰਸ਼ਨ :- ਗੋਲਾਕਾਰ ਦਰਪਣ ਦੇ ਵਕਰਤਾ ਕੇਂਦਰ ਦੀ ਪਰਿਭਾਸ਼ਾ ਲਿਖੋ।
ਉੱਤਰ :- ਵਕਰਤਾ ਕੇਂਦਰ - ਗੋਲਾਕਾਰ ਦਰਪਣ ਜਿਸ ਖੋਖਲੇ ਗੋਲੇ ਦਾ ਹਿੱਸਾ ਹੁੰਦਾ ਹੈ ਉਸ ਗੋਲੇ ਦੇ ਕੇਂਦਰ ਨੂੰ ਵਕਰਤਾ ਕੇਂਦਰ (C) ਆਖਦੇ ਹਨ
ਪ੍ਰਸ਼ਨ :- ਗੋਲਾਕਾਰ ਦਰਪਣ ਦੇ ਵਕਰਤਾ ਅਰਧ ਵਿਆਸ ਦੀ ਪਰਿਭਾਸ਼ਾ ਲਿਖੋ।
ਉੱਤਰ :- ਗੋਲਾਕਾਰ ਦਰਪਣ ਦੇ ਧਰੁਵ ਅਤੇ ਵਕਰਤਾ ਕੇਂਦਰ ਦੇ ਵਿਚਕਾਰ ਦੀ ਦੂਰੀ ਨੂੰ ਵਕਰਤਾ ਅਰਧ ਵਿਆਸ ( R) ਕਹਿੰਦੇ ਹਨ।

ਪ੍ਰਸ਼ਨ :- ਦਰਪਣ ਨਾਲ ਸੰਬੰਧਤ ਸ਼ਬਦਾਵਲੀ ਦੀਆਂ ਪਰਿਭਾਸ਼ਾਵਾ ਲਿਖੋ ?
ਉੱਤਰ :- ਦਰਪਣਾਂ ਨਾਲ ਸੰਬੰਧਤ ਜਰੂਰੀ ਸ਼ਬਦਾਵਲੀ-
1) ਦੁਆਰਕ - ਦਰਪਣ ਦੇ ਪਰਾਵਰਤਕ ਤਲ ਨੂੰ ਦਰਪਣ ਦਾ ਦੁਆਰਕ ਕਹਿੰਦੇ ਹਨ।
2) ਧਰੁਵ – ਦਰਪਣ ਦੀ ਪਰਾਵਰਤਕ ਸਤ੍ਹਾ ਦੇ ਕੇਂਦਰ ਨੂੰ ਦਰਪਣ ਦਾ ਧਰੁਵ ਜਾਂ ਧੁਰਾ ਜਾਂ ਪੋਲ ਕਹਿੰਦੇ ਹਨ।
3) ਮੁੱਖ ਧੁਰਾ -ਵਕਰਤਾ ਕੇਂਦਰ ਅਤੇ ਧਰੁਵ ਨੂੰ ਮਿਲਾਉਣ ਵਾਲੀ ਸਿੱਧੀ ਰੇਖਾ ਨੂੰ ਮੁੱਖ ਧੁਰਾ ਕਹਿੰਦੇ ਹਨ।
4) ਵਕਰਤਾ ਕੇਂਦਰ :ਗੋਲਾਕਾਰ ਦਰਪਣ ਜਿਸ ਖੋਖਲੇ ਗੋਲੇ ਦਾ ਹਿੱਸਾ ਹੁੰਦਾ ਹੈ ਉਸ ਗੋਲੇ ਦੇ ਕੇਂਦਰ ਨੂੰ ਵਕਰਤਾ ਕੇਂਦਰ (C)ਆਖਦੇ ਹਨ।
5) ਮੁੱਖ ਫੋਕਸ -ਗੋਲਾਕਾਰ ਦਰਪਣ ਦੇ ਮੁੱਖ ਧੁਰੇ ਦੇ ਸਮਾਂਤਰ ਆਉਣ ਵਾਲੀਆਂ ਕਿਰਨਾਂ ਪਰਾਵਰਤਨ ਤੋਂ ਬਾਅਦ ਮੁੱਖ ਧੁਰੇ ਦੇ ਜਿਸ ਬਿੰਦੂ ਤੇ ਮਿਲਦੀਆਂ ਹਨ ਜਾਂ ਮਿਲਦੀਆਂ ਹੋਈਆਂ ਪ੍ਰਤੀਤ ਹੁੰਦੀਆਂ ਹਨ,ੳਸ ਬਿੰਦੂ ਨੂੰ ਮੁੱਖ ਫੋਕਸ ਕਹਿੰਦੇ ਹਨ।
6) ਵਕਰਤਾ ਅਰਧ ਵਿਆਸ-ਗੋਲਾਕਾਰ ਦਰਪਣ ਦੇ ਧਰੁਵ ਅਤੇ ਵਕਰਤਾ ਕੇਂਦਰ ਦੇ ਵਿਚਕਾਰ ਦੀ ਦੂਰੀ ਨੂੰ (R) ਕਹਿੰਦੇ ਹਨ।
7) ਫੋਕਸ ਦੂਰੀ - ਗੋਲਾਕਾਰ ਦਰਪਣ ਦੇ ਧਰੁਵ ਅਤੇ ਮੁੱਖ ਫੋਕਸ ਦੇ ਵਿਚਕਾਰ ਦੀ ਦੂਰੀ ਨੂੰ ਫੋਕਸ-ਦੂਰੀ (ਡ) ਕਹਿੰਦੇ ਹਨ।
ਇਹ ਵਕਰਤਾ ਅਰਧ ਵਿਆਸ ਦਾ ਅੱਧ ਹੁੰਦੀ ਹੈ। ( f =R/2 ).
ਪ੍ਰਸ਼ਨ :- ਪ੍ਰਤੀਬਿੰਬ ਦੀਆਂ ਕਿਸਮਾਂ ਦੀ ਪਰਿਭਾਸ਼ਾ ਲਿਖੋ ।ਉੱਤਰ :- ਦਰਪਣਾਂ ਨਾਲ ਸੰਬੰਧਤ ਜਰੂਰੀ ਸ਼ਬਦਾਵਲੀ-
1) ਦੁਆਰਕ - ਦਰਪਣ ਦੇ ਪਰਾਵਰਤਕ ਤਲ ਨੂੰ ਦਰਪਣ ਦਾ ਦੁਆਰਕ ਕਹਿੰਦੇ ਹਨ।
2) ਧਰੁਵ – ਦਰਪਣ ਦੀ ਪਰਾਵਰਤਕ ਸਤ੍ਹਾ ਦੇ ਕੇਂਦਰ ਨੂੰ ਦਰਪਣ ਦਾ ਧਰੁਵ ਜਾਂ ਧੁਰਾ ਜਾਂ ਪੋਲ ਕਹਿੰਦੇ ਹਨ।
3) ਮੁੱਖ ਧੁਰਾ -ਵਕਰਤਾ ਕੇਂਦਰ ਅਤੇ ਧਰੁਵ ਨੂੰ ਮਿਲਾਉਣ ਵਾਲੀ ਸਿੱਧੀ ਰੇਖਾ ਨੂੰ ਮੁੱਖ ਧੁਰਾ ਕਹਿੰਦੇ ਹਨ।
4) ਵਕਰਤਾ ਕੇਂਦਰ :ਗੋਲਾਕਾਰ ਦਰਪਣ ਜਿਸ ਖੋਖਲੇ ਗੋਲੇ ਦਾ ਹਿੱਸਾ ਹੁੰਦਾ ਹੈ ਉਸ ਗੋਲੇ ਦੇ ਕੇਂਦਰ ਨੂੰ ਵਕਰਤਾ ਕੇਂਦਰ (C)ਆਖਦੇ ਹਨ।
5) ਮੁੱਖ ਫੋਕਸ -ਗੋਲਾਕਾਰ ਦਰਪਣ ਦੇ ਮੁੱਖ ਧੁਰੇ ਦੇ ਸਮਾਂਤਰ ਆਉਣ ਵਾਲੀਆਂ ਕਿਰਨਾਂ ਪਰਾਵਰਤਨ ਤੋਂ ਬਾਅਦ ਮੁੱਖ ਧੁਰੇ ਦੇ ਜਿਸ ਬਿੰਦੂ ਤੇ ਮਿਲਦੀਆਂ ਹਨ ਜਾਂ ਮਿਲਦੀਆਂ ਹੋਈਆਂ ਪ੍ਰਤੀਤ ਹੁੰਦੀਆਂ ਹਨ,ੳਸ ਬਿੰਦੂ ਨੂੰ ਮੁੱਖ ਫੋਕਸ ਕਹਿੰਦੇ ਹਨ।
6) ਵਕਰਤਾ ਅਰਧ ਵਿਆਸ-ਗੋਲਾਕਾਰ ਦਰਪਣ ਦੇ ਧਰੁਵ ਅਤੇ ਵਕਰਤਾ ਕੇਂਦਰ ਦੇ ਵਿਚਕਾਰ ਦੀ ਦੂਰੀ ਨੂੰ (R) ਕਹਿੰਦੇ ਹਨ।
7) ਫੋਕਸ ਦੂਰੀ - ਗੋਲਾਕਾਰ ਦਰਪਣ ਦੇ ਧਰੁਵ ਅਤੇ ਮੁੱਖ ਫੋਕਸ ਦੇ ਵਿਚਕਾਰ ਦੀ ਦੂਰੀ ਨੂੰ ਫੋਕਸ-ਦੂਰੀ (ਡ) ਕਹਿੰਦੇ ਹਨ।
ਇਹ ਵਕਰਤਾ ਅਰਧ ਵਿਆਸ ਦਾ ਅੱਧ ਹੁੰਦੀ ਹੈ। ( f =R/2 ).
ਉੱਤਰ :- ਪ੍ਰਤਿਬਿੰਬ ਦੀਆਂ ਕਿਸਮਾਂ-
(1) ਵਾਸਤਵਿਕ ਪ੍ਰਤਿਬਿੰਬ- ਇਸ ਨੂੰ ਪਰਦੇ ਤੇ ਲਿਆ ਜਾ ਸਕਦਾ ਹੈ।
(2) ਆਭਾਸੀ ਪ੍ਰਤਿਬਿੰਬ- ਇਸ ਨੂੰ ਪਰਦੇ ਤੇ ਨਹੀਂ ਲਿਆ ਜਾ ਸਕਦਾ ।
ਪ੍ਰਸ਼ਨ:- ਫੋਕਸ-ਦੂਰੀ ਅਤੇ ਵਕਰਤਾ ਅਰਧ ਵਿਆਸ ਵਿਚ ਕੀ ਸੰਬੰਧ ਹੁੰਦਾ ਹੈ?
ਉੱਤਰ:- ਫੋਕਸ ਦੂਰੀ ਵਕਰਤਾ ਅਰਧ-ਵਿਆਸ ਦਾ ਅੱਧ ਹੁੰਦੀ ਹੈ। (f=R/2)

ਪ੍ਰਸ਼ਨ :- ਸਮਤਲ ਦਰਪਣ ਦੁਆਰਾ ਬਣਾਏ ਗਏ ਪ੍ਰਤਿਬਿੰਬ ਦੇ ਦੋ ਲਛਣ ਲਿਖੋ।
ਉੱਤਰ : ਸਮਤਲ ਦਰਪਣ ਦੁਆਰਾ ਬਣਾਏ ਗਏ ਪ੍ਰਤਿਬਿੰਬ ਦੀ ਰਚਨਾ ਅਤੇ ਲਛਣ-
1. ਆਭਾਸੀ
2. ਸਿੱਧਾ
3. ਵਸਤੂ ਦੇ ਆਕਾਰ ਦੇ ਬਰਾਬਰ
4. ਪਾਸੇ ਦਾਅ ਉਲਟਿਆ
5. ਦਰਪਣ ਦੇ ਪਿੱਛੇ ਉਂਨੀ ਹੀ ਦੂਰੀ ਤੇ ਬਣਦਾ ਹੈ ਜਿੰਨੀ ਦੂਰੀ ਤੇ ਵਸਤੂ ਦਰਪਣ ਦੇ ਸਾਹਮਣੇ ਹੁੰਦੀ ਹੈ।

ਪ੍ਰਸ਼ਨ :- ਕਿਹੜਾ ਦਰਪਣ ਹਮੇਸ਼ਾ ਆਭਾਸੀ ਪ੍ਰਤੀਬਿੰਬ ਬਣਾਉਂਦਾ ਹੈ?
ਉੱਤਰ :- ਉੱਤਲ ਦਰਪਣ
ਪ੍ਰਸ਼ਨ :- ਉੱਤਲ ਦਰਪਣ ਦੁਆਰਾ ਬਣਾਏ ਗਏ ਪ੍ਰਤਿਬਿੰਬ ਦੇ ਦੋ ਲਛਣ ਲਿਖੋ।
ਉੱਤਰ :-ਉਤੱਲ ਦਰਪਣ ਦੁਆਰਾ ਬਣਾਏ ਗਏ ਪ੍ਰਤਿਬਿੰਬਾਂ ਦੀ ਰਚਨਾ ਅਤੇ ਲੱਛਣ :
1) ਪ੍ਰਤਿਬਿੰਬ ਹਮੇਸ਼ਾ ਆਭਾਸੀ
2) ਸਿੱਧਾ
3) ਵਸਤੂ ਨਾਲੋਂ ਛੋਟਾ
4) ਅਤੇ ਦਰਪਣ ਦੇ ਪਿੱਛੇ ਬਣਦਾ ਹੈ।
ਪ੍ਰਸ਼ਨ :- ਕਿਹੜਾ ਦਰਪਣ ਦੋਵੇਂ ਪ੍ਰਤਿਬਿੰਬ ਬਣਾਉਂਦਾ ਹੈ ?
ਉੱਤਰ :- ਅਵਤਲ ਦਰਪਣ ਵਿੱਚ ਅਭਾਸੀ ਅਤੇ ਵਾਸਤਵਿਕ ਦੋਵੇਂ ਪ੍ਰਤੀਬਿੰਬ ਬਣਦੇ ਹਨ।

ਪ੍ਰਸ਼ਨ :- ਅਵੱਤਲ ਦਰਪਣ ਕਦੋਂ ਆਭਾਸੀ ਪ੍ਰਤੀਬਿੰਬ ਬਣਾਉਂਦਾ ਹੈ?
ਉੱਤਰ :-ਜਦੋਂ ਵਸਤੂ ਅਵਤੱਲ ਦਰਪਣ ਦੇ ਮੁੱਖ ਫੋਕਸ ਅਤੇ ਪੋਲ ਦੇ ਵਿਚਕਾਰ ਰੱਖੀ ਹੋਵੇ।
ਪ੍ਰਸ਼ਨ :- ਜਦੋਂ ਵਸਤੂ ਅਵਤੱਲ ਦਰਪਣ ਦੇ ਮੁੱਖ ਫੋਕਸ ਅਤੇ ਪੋਲ ਦੇ ਵਿਚਕਾਰ ਰੱਖੀ ਹੋਵੇ ਤਾਂ ਪ੍ਰਤੀਬਿੰਬ ਦੀ ਸਥਿਤੀ ਅਤੇ ਲੱਛਣ ਲਿਖੋ।
ਉੱਤਰ :- ਪ੍ਰਤੀਬਿੰਬ ਦੀ ਸਥਿਤੀ :- ਦਰਪਣ ਦੇ ਪਿੱਛੇ
ਲੱਛਣ :- 1) ਆਭਾਸੀ 2) ਸਿੱਧਾ ਅਤੇ 3) ਵਸਤੂ ਨਾਲੋਂ ਵੱਡਾ 4) ਦਰਪਣ ਦੇ ਪਿੱਛੇ ਬਣਦਾ ਹੈ।

ਪ੍ਰਸ਼ਨ :- ਗੋਲਾਕਾਰ ਦਰਪਣ ਦੇ ਉਪਯੋਗ ਲਿਖੋ।
ਉੱਤਰ :- ਉੱਤਲ ਦਰਪਣ ਦੇ ਉਪਯੋਗ :-
1) ਵਾਹਨਾ ਵਿੱਚ ਪਿੱਛੇ ਦੀ ਆਵਾਜਾਈ ਨੂੰ ਵੇਖਣ ਲਈ ਉੱਤਲ ਦਰਪਣ ਦੀ ਵਰਤੋਂ ਕੀਤੀ ਜਾਂਦੀ ਹੈ।ਕਿਉਂਕਿ ਇਸ ਦਾ ਦਿ੍ਰਸ਼ਟੀ ਖੇਤਰ ਵੱਡਾ ਹੁੰਦਾ ਹੈ।
2) ਦੁਕਾਨਾ ਵਿੱਚ ਉੱਤਲ ਦਰਪਣ ਨੂੰ ਕਿਸੇ ਢੁਕਵੀ ਉਚਾਈ ਤੇ ਲਗਾ ਕੇ ਸਮਾਨ ਦੀ ਨਿਗਰਾਨੀ ਕਰਨ ਲਈ ਵਰਤਿਆ ਜਾਂਦਾ ਹੈ।
ਅਵਤਲ ਦਰਪਣ ਦੇ ਉਪਯੋਗ :-
1) ਇਸ ਦੀ ਵਰਤੋਂ ਵਾਹਨਾਂ ਦੀਆਂ ਹੈੱਡ ਲਾਈਟਾਂ ਅਤੇ ਸਰਚ ਲਾਈਟਾਂ ਵਿੱਚ ਕੀਤੀ ਜਾਂਦੀ ਹੈ।
2) ਸ਼ੇਵ ਕਰਨ ਲਈ ਅਤੇ ਮੇਕ ਅੱਪ ਕਰਨ ਲਈ ਅਵਤਲ ਦਰਪਣ ਦੀ ਵਰਤੋਂ ਕੀਤੀ ਜਾਂਦੀ ਹੈ।
3) ਸੂਰਜੀ ਭੱਠੀ ਅਤੇ ਸੂਰਜੀ ਕੂਕਰ ਵਿੱਚ ਅਵਤੱਲ ਦਰਪਣ ਦੀ ਵਰਤੋਂ ਕੀਤੀ ਜਾਂਦੀ ਹੈ।
4) ਸੂਖਮਦਰਸ਼ੀ ਵਿੱਚ ਸਲਾਈਡ ਤੇ ਰੋਸ਼ਨੀ ਪਾਉਣ ਲਈ ਅਵਤੱਲ ਦਰਪਣ ਦੀ ਵਰਤੋਂ ਕੀਤੀ ਜਾਂਦੀ ਹੈ।
5) ਖਗੋਲੀ ਟੈਲੀਸਕੋਪ ਵਿੱਚ ਤਾਰੇ ਅਤੇ ਹੋਰ ਖਗੋਲੀ ਪਿੰਡਾਂ ਨੂੰ ਵੇਖਣ ਲਈ ਅਵਤੱਲ ਦਰਪਣ ਦੀ ਵਰਤੋਂ ਕੀਤੀ ਜਾਂਦੀ ਹੈ।
6) ਡੈਨਟਿਸਟ ਮਰੀਜਾਂ ਦੇ ਦੰਦਾ ਦਾ ਚੈੱਕ ਅੱਪ ਕਰਨ ਲਈ ਅਵਤੱਲ ਦਰਪਣ ਦੀ ਵਰਤੋਂ ਕਰਦੇ ਹਨ।
7) ENT ਡਾਕਟਰ ਅਵਤਲ ਦਰਪਣ ਦੀ ਵਰਤੋਂ ਹੈੱਡ ਦਰਪਣ ਦੇ ਤੌਰ ਤੇ ਕਰਦੇ ਹਨ।

ਪ੍ਰਸ਼ਨ :- ਹੇਠ ਕਿਹੜਾ ਦਰਪਣ ਦਰਸਾਇਆ ਗਿਆ ਹੈ?ਦਰਪਣ ਦੀ ਤੁਲਨਾ ਵਿੱਚ ਵਸਤੂ ਕਿੱਥੇ ਪਈ ਹੈ ? ਪ੍ਰਤੀਬਿੰਬ ਦਾ ਇਕ ਲੱਛਣ ਲਿਖੋ।
1) ਦਰਪਣ :-ਚਿੱਤਰ ਵਿੱਚ ਅਵਤੱਲ ਦਰਪਣ ਨੂੰ ਦਰਸਾਇਆ ਗਿਆ ਹੈ।
2) ਵਸਤੂ ਦੀ ਸਥਿਤੀ :- ਵਸਤੂ ਅਵਤਲ ਦਰਪਣ ਦੇ ਮੁੱਖ ਫੋਕਸ ਅਤੇ ਪੋਲ ਵਿਚਕਾਰ ਪਈ ਹੈ।
3) ਪ੍ਰਤੀਬਿੰਬ ਦਾ ਲੱਛਣ :-1) ਪ੍ਰਤੀਬਿੰਬ ਅਭਾਸੀ ,2) ਸਿੱਧਾ,3) ਵਸਤੂ ਨਾਲੋਂ ਵੱਡਾ 4) ਅਤੇ ਦਰਪਣ ਦੇ ਪਿੱਛੇ ਹੈ।

ਪ੍ਰਸ਼ਨ :-ਅਵਤਲ ਦਰਪਣ ਦੁਆਰਾ ਪ੍ਰਤਿਬਿੰਬ ਦੀ ਰਚਨਾ ਦੇ ਨਿਯਮ ਲਿਖੋ ।
ਉੱਤਰ :-
1) ਮੁੱਖ ਧੁਰੇ ਤੇ ਆ ਰਹੀ ਪ੍ਰਕਾਸ਼ ਦੀ ਕਿਰਨ ਪਰਾਵਰਤਨ ਤੋਂ ਬਾਅਦ ਉਸੇ ਰਸਤੇ ਵਾਪਸ ਮੁੜ ਜਾਂਦੀ ਹੈ।
2) ਮੁੱਖ ਧੁਰੇ ਦੇ ਸਮਾਂਤਰ ਆ ਰਹੀ ਪ੍ਰਕਾਸ਼ ਦੀ ਕਿਰਨ ਪਰਾਵਰਤਨ ਤੋਂ ਬਾਅਦ ਮੁੱਖ ਫੋਕਸ ਵਿੱਚੋ ਲੰਘਦੀ ਹੈ।
3) ਮੁੱਖ ਫੋਕਸ ਵਿਚੋਂ ਲੰਘਣ ਵਾਲੀ ਕਿਰਨ ਪਰਾਵਰਤਨ ਤੋਂ ਬਾਅਦ ਮੁੱਖ ਧੁਰੇ ਦੇ ਸਮਾਂਤਰ ਹੋ ਜਾਂਦੀ ਹੈ।
4) ਵਕਰਤਾ ਕੇਂਦਰ ਵਿਚੋਂ ਲੰਘਣ ਵਾਲੀ ਕਿਰਨ ਪਰਾਵਰਤਨ ਤੋਂ ਬਾਅਦ ਉਸੇ ਹੀ ਪਥ ਤੇ ਵਾਪਸ ਮੁੜ ਜਾਂਦੀ ਹੈ।
ਪ੍ਰਸ਼ਨ:-ਅਸੀਂ ਵਾਹਨਾ ਵਿੱਚ ਪਿੱਛੇ ਦੀ ਆਵਾਜਾਈ ਦੇਖਣ ਲਈ ਉੱਤਲ ਦਰਪਣ ਦੀ ਵਰਤੋਂ ਕਿਉਂ ਕਰਦੇ ਹਾਂ ?
ਉੱਤਰ :- ਇਸ ਦਾ ਪਰਾਵਰਤਕ ਤੱਲ ਬਾਹਰ ਨੂੰ ਉਭਰਿਆ ਹੋਣ ਕਰਕੇ ਇਸ ਦਾ ਦਿ੍ਰਸ਼ਟੀ ਖੇਤਰ ਕਾਫੀ ਵੱਡਾ ਹੁੰਦਾ ਹੈ।ਦਿ੍ਰਸ਼ਟੀ ਖੇਤਰ ਵਿਸ਼ਾਲ ਹੋਣ ਕਰਕੇ ਡਰਾਇਵਰ ਆਪਣੇ ਪਿੱਛੇ ਬਹੁਤ ਵੱਡੇ ਖੇਤਰ ਨੂੰ ਵੇਖ ਸਕਦਾ ਹੈ।

ਪ੍ਰਸ਼ਨ:-ਅਸੀਂ ਵਾਹਨਾ ਵਿੱਚ ਪਿੱਛੇ ਦੀ ਆਵਾਜਾਈ ਦੇਖਣ ਲਈ ਸਮਤਲ ਦਰਪਣ ਦੀ ਵਰਤੋਂ ਕਿਉਂ ਨਹੀਂ ਕਰਦੇ ?
ਉੱਤਰ :- ਇਸ ਦਾ ਪਰਾਵਰਤਕ ਤੱਲ ਸਮਤਲ ਹੋਣ ਕਰਕੇ ਇਸ ਦਾ ਦਿ੍ਰਸ਼ਟੀ ਖੇਤਰ ਛੋਟਾ ਹੁੰਦਾ ਹੈ ਜਿਸ ਕਾਰਨ ਡਰਾਇਵਰ ਆਪਣੇ ਪਿੱਛੇ ਬਹੁਤ ਵੱਡੇ ਖੇਤਰ ਨੂੰ ਨਹੀਂ ਵੇਖ ਸਕਦਾ ।

ਪ੍ਰਸ਼ਨ:-ਇੱਕ ਸਮਤਲ ਦਰਪਣ ਦਾ ਵਡਦਰਸ਼ਨ +1 ਹੈ।ਇਸ ਦਾ ਕੀ ਅਰਥ ਹੈ ?
ਉੱਤਰ :- ਇਸ ਤੋਂ ਭਾਵ ਹੈ ਕਿ ਸਮਤੱਲ ਦਰਪਣ ਦੁਆਰਾ ਬਣਾਇਆ ਪ੍ਰਤੀਬੰਬ ਸਿੱਧਾ ਹੈ ਅਤੇ ਵਸਤੂ ਦੇ ਆਕਾਰ ਦੇ ਬਰਾਬਰ ਹੈ।
ਪ੍ਰਸ਼ਨ:- ਨਿਮਨ ਸਥਿਤੀਆਂ ਵਿੱਚ ਵਰਤੇ ਗਏ ਦਰਪਣ ਦੀ ਕਿਸਮ ਅਤੇ ਕਾਰਨ ਦੱਸੋ।
1) ਕਿਸੇ ਕਾਰ ਦੀ ਹੈੱਡ ਲਾਈਟ
2) ਕਿਸੇ ਵਾਹਨ ਦਾ ਪਾਸਾ ਜਾਂ ਪਿੱਛੇ ਦਰਸ਼ੀ ਦਰਪਣ
3)ਸੋਲਰ ਭੱਠੀ

ਪ੍ਰਸ਼ਨ :- ਪ੍ਰਕਾਸ਼ ਦਾ ਅਪਵਰਤਨ ਕੀ ਹੁੰਦਾ ਹੈ?
ਉੱਤਰ :- ਜਦੋਂ ਪ੍ਰਕਾਸ਼ ਦੀ ਕਿਰਨ ਇੱਕ ਮਾਧਿਅਮ ਤੋਂ ਦੂਜੇ ਮਾਧਿਅਮ ਵਿੱਚ ਜਾਂਦੀ ਹੈ ਤਾਂ ਇਹ ਆਪਣੇ ਰਸਤੇ ਤੋਂ ਮੁੜ ਜਾਂਦੀ ਹੈ।ਇਸ ਕਿਰਿਆ ਨੂੰ ਪ੍ਰਕਾਸ਼ ਦਾ ਅਪਵਰਤਨ ਆਖਦੇ ਹਨ।ਉਦਾਹਰਣ ਜਦੋਂ ਪ੍ਰਕਾਸ਼ ਦੀ ਕਿਰਨ ਹਵਾ ਵਿੱਚੋਂ ਗਲਾਸ ਸਲੈਬ ਵਿੱਚ ਦਾਖਲ ਹੁੰਦੀ ਹੈ ਤਾਂ ਸਿੱਧੇ ਜਾਣ ਦੀ ਬਜਾਇ ਅਭਿਲੰਬ ਵੱਲ ਮੁੜ ਜਾਂਦੀ ਹੈ।

ਪ੍ਰਸ਼ਨ :- ਪ੍ਰਕਾਸ਼ ਦਾ ਅਪਵਰਤਨ ਦੇ ਨਿਯਮ ਲਿਖੋ?
1) ਪਹਿਲਾ ਨਿਯਮ :-ਅਪਾਤੀ ਕਿਰਨ,ਅਪਵਰਤਿਤ ਕਿਰਨ ਅਤੇ ਅਭਿਲੰਬ ਸਾਰੇ ਇਕੋ ਹੀ ਤਲ ਵਿਚ ਹੁੰਦੇ ਹਨ।
2) ਦੂਜਾ ਨਿਯਮ :-ਅਪਵਰਤਨ ਦੇ ਦੂਜੇ ਨਿਯਮ ਨੂੰ ਸਨੈੱਲ ਦਾ ਨਿਯਮ ਵੀ ਆਖਦੇ ਹਨ।ਜਿਸ ਅਨੁਸਾਰ ਆਪਤਨ ਕੋਣ ਦੇ ਸਾਈਨ ਅਤੇ ਅਪਵਰਤਨ ਕੋਣ ਦੇ ਸਾਈਨ ਦਾ ਅਨੁਪਾਤ ਸਥਿਰ ਹੁੰਦਾ ਹੈ।ਇਸ ਸਥਿਰ ਅੰਕ ਅਪਵਰਤਨ ਅੰਕ ਨੂੰ ਆਖਦੇ ਹਨ।

ਪ੍ਰਸ਼ਨ :- ਅਪਵਰਤਨ ਅੰਕ ਦੀ ਪਰਿਭਾਸ਼ਾ ਲਿਖੋ।
ਉੱਤਰ :-ਅਪਵਰਤਨ-ਅੰਕ:-ਹਵਾ ਜਾਂ ਨਿਰਵਾਯੂ ਵਿੱਚ ਪ੍ਰਕਾਸ਼ ਦੀ ਚਾਲ ਅਤੇ ਕਿਸੇ ਮਾਧਿਅਮ ਵਿੱਚ ਪ੍ਰਕਾਸ਼ ਦੀ ਚਾਲ ਦੇ ਅਨੁਪਾਤ ਨੂੰ ਅਪਵਰਤਨ ਕਹਿੰਦੇ ਹਨ।ਇਹ ਇਕ ਅਨੁਪਾਤ ਹੈ ਇਸ ਲਈ ਇਸ ਦੀ ਕੋਈ ਇਕਾਈ ਨਹੀਂ ਹੁੰਦੀ।

ਪ੍ਰਸ਼ਨ :- ਲੈੱਨਜ ਦੀਆਂ ਕਿਸਮਾਂ ਲਿਖੋ ਅਤੇ ਚਿੱਤਰ ਬਣਾਓ ।
ਉੱਤਰ :- ਦੋ ਤਰਾਂ ਦੇ : 1) ਉੱਤਲ ਲੈੱਨਜ 2) ਅਵਤੱਲ ਲੈੱਨਜ

ਪ੍ਰਸ਼ਨ :- ਲੈੱਨਜ ਦੀਆਂ ਕਿਸਮਾਂ ਦੀ ਪਰਿਭਾਸ਼ਾ ਲਿਖੋ ।
ਉੱਤਰ :- 1) ਉੱਤਲ ਲੈੱਨਜ (convex lens or converging lens) :-ਇਹ ਵਿਚਕਾਰੋਂ ਮੋਟਾ ਅਤੇ ਸਿਰਿਆਂ ਤੋਂ ਪਤਲਾ ਹੁੰਦਾ ਹੈ।
ਇਹ ਪ੍ਰਕਾਸ਼ ਦੀਆਂ ਕਿਰਨਾਂ ਨੂੰ ਇਕ ਬਿੰਦੂ ਉਤੇ ਕੇਂਦਰਤ ਕਰ ਦਿੰਦਾ ਹੈ।ਇਸ ਲਈ ਇਸ ਨੂੰ ਅਭਿਸਾਰੀ ਲੈੱਨਜ ਆਖਦੇ ਹਨ। ਇਹ ਆਭਾਸੀ ਅਤੇ ਵਾਸਤਵਿਕ ਦੋਵੇ ਤਰਾਂ ਦੇ ਪ੍ਰਤੀਬਿੰਬ ਬਣਾਉਂਦਾ ਹੈ।ਮਨੁੱਖੀ ਅੱਖ ਵਿੱਚ ਵੀ ਉੱਤਲ ਲੈੱਨਜ ਹੁੰਦਾ ਹੈ।

2) ਅਵਤਲ ਲੈੱਨਜ (concave lens or diverging lens) :- ਇਹ ਵਿਚਕਾਰੋਂ ਪਤਲਾ ਅਤੇ
ਸਿਰਿਆਂ ਤੋਂ ਮੋਟਾ ਹੁੰਦਾ ਹੈ। ਇਹ ਪ੍ਰਕਾਸ਼ ਦੀਆਂ ਕਿਰਨਾਂ ਨੂੰ ਖਿਲਾਰ ਦਿੰਦਾ ਹੈ।ਇਸ
ਲਈ ਇਸ ਨੂੰ ਅਪਸਾਰੀ ਲੈੱਨਜ ਆਖਦੇ ਹਨ।ਇਹ ਹਮੇਸ਼ਾ ਆਭਾਸੀ ਪ੍ਰਤੀਬਿੰਬ ਬਣਾਉਂਦਾ ਹੈ।
ਪ੍ਰਸ਼ਨ :- ਲੈੱਨਜ ਫਾਰਮੂਲਾ ਕੀ ਹੁੰਦਾ ਹੈ? ਸੰਕੇਤਾਂ ਨਾਲ ਲੈੱਨਜ ਫਾਰਮੂਲਾ ਲਿਖੋ।?
ਉੱਤਰ :-ਲੈੱਨਜ ਦੀ ਫੋਕਸ ਦੂਰੀ(f) ,ਲੈੱਨਜ ਦੀ ਵਸਤੂ ਤੋਂ ਦੂਰੀ (u ) ਅਤੇ ਪ੍ਰਤਿਬਿੰਬ ਦੀ ਦੂਰੀ ( v ) ਦੇ ਵਿਚਕਾਰ ਸੰਬੰਧ ਨੂੰ ਲੈੱਨਜ ਸੂਤਰ ਆਖਦੇ ਹਨ।

ਪ੍ਰਸ਼ਨ :- ਲੈੱਨਜ ਦੀ ਸ਼ਕਤੀ ਅਤੇ ਇਸ ਦੇ ਮਾਤ੍ਰਕ ਦੀ ਪਰਿਭਾਸ਼ਾ ਲਿਖੋ?
ਉੱਤਰ :- ਲੈੱਨਜ ਦੀ ਸ਼ਕਤੀ :- ਲੈੱਨਜ ਦੀ ਪ੍ਰਕਾਸ਼ ਕਿਰਨਾ ਨੂੰ ਝੁਕਾਉਣ ਦੀ ਯੋਗਤਾ ਨੂੰ ਲੈੱਨਜ ਦੀ ਸ਼ਕਤੀ ਆਖਦੇ ਹਨ।ਇਹ ਲੈੱਨਜ ਦੀ ਫੋਕਸ ਦੂਰੀ ਦੇ ਉਲਟ ਅਨੁਪਾਤੀ ਹੁੰਦੀ ਹੈ।

ਮਾਤ੍ਰਕ :-ਲੈੱਨਜ ਦੀ ਸ਼ਕਤੀ ਦੀ SI ਇਕਾਈ ਡਾਇਓਪਟਰ ਹੈ। ਇਕ ਮੀਟਰ ਫੋਕਸ ਦੂਰੀ ਵਾਲੇ ਲੈੱਨਜ ਦੀ ਸ਼ਕਤੀ ਇਕ ਡਾਇਓਪਟਰ ਹੁੰਦੀ ਹੈ।
ਪ੍ਰਸ਼ਨ:- ਲੈੱਨਜ ਦੀ ਫੋਕਸ ਦੂਰੀ ਦੀ ਪਰਿਭਾਸ਼ਾ ਲਿਖੋ।
ਉੱਤਰ :- ਫੋਕਸ ਦੂਰੀ :-ਕਿਸੇ ਲੈੱਨਜ ਦੇ ਮੁੱਖ ਫੋਕਸ F ਅਤੇ ਪ੍ਰਕਾਸ਼ ਕੇਂਦਰ O ਵਿਚਕਾਰ ਦੀ ਦੂਰੀ ਨੂੰ ਫੋਕਸ ਦੂਰੀ ਆਖਦੇ ਹਨ। ਚਿੱਤਰ ਵਿੱਚ OF ਲੈੱਨਜ ਦੀ ਫੋਕਸ ਦੂਰੀ ਹੈ।ਇਹ ਵਕਰਤਾ ਅਰਧ ਵਿਆਸ ਦਾ ਅੱਧ ਹੁੰਦੀ ਹੈ। f = R/2.

ਪ੍ਰਸ਼ਨ :- ਲੈੱਨਜ ਦੇ ਪ੍ਰਕਾਸ਼ੀ ਕੇਂਦਰ ਅਤੇ ਮੁੱਖ ਧੁਰੇ ਦੀ ਪਰਿਭਾਸ਼ਾ ਲਿਖੋ ?
ਉੱਤਰ :-ਪ੍ਰਕਾਸ਼ੀ ਕੇਂਦਰ :-ਲੈੱਨਜ ਦੇ ਕੇਂਦਰ ਬਿੰਦੂ ਨੂੰ ਇਸ ਦਾ ਪ੍ਰਕਾਸ਼ੀ ਕੇਂਦਰ ਆਖਦੇ ਹਨ।ਪ੍ਰਕਾਸ਼ ਦੀ ਕਿਰਨ ਬਿਨਾ ਮੁੜੇ ਇਸ ਵਿੱਚੋਂ ਸਿੱਧੀ ਲੰਘ ਜਾਂਦੀ ਹੈ।
ਮੁੱਖ ਧੁਰਾ :- ਕਿਸੇ ਲੈੱਨਜ ਦੇ ਦੋਵੇਂ ਵਕਰਤਾ ਕੇਂਦਰਾਂ ਵਿੱਚੋਂ ਲੰਘਣ ਵਾਲੀ ਇਕ ਕਾਲਪਨਿਕ ਸਿੱਧੀ ਰੇਖਾ ਨੂੰ ਲੈੱਨਜ ਦਾ ਮੁੱਖ ਧੁਰਾ ਆਖਦੇ ਹਨ।

ਪ੍ਰਸ਼ਨ :-ਅਵਤੱਲ ਲੈਨੱਜ ਕਿਸ ਤਰਾ ਦਾ ਪ੍ਰਤੀਬਿੰਬ ਬਣਾਉਂਦਾ ਹੈ ?
ਉੱਤਰ :- ਅਵਤਲ ਲੈੱਨਜ ਦੁਆਰਾ ਬਣਾਇਆ ਗਿਆ ਪ੍ਰਤੀਬਿੰਬ :-
1) ਇਹ ਹਮੇਸ਼ਾ ਆਭਾਸੀ,ਸਿੱਧਾ ਅਤੇ ਵਸਤੁ ਨਾਲੋ ਛੋਟਾ ਪ੍ਰਤੀਬਿੰਬ ਬਣਾਉਂਦਾ ਹੈ।
2) ਪ੍ਰਤੀਬਿੰਬ ਵਸਤੂ ਵਾਲੇ ਪਾਸੇ ਵਸਤੂ ਅਤੇ ਲੈੱਨਜ ਦੇ ਵਿਚਕਾਰ ਬਣਦਾ ਹੈ।

ਪ੍ਰਸ਼ਨ :- ਪ੍ਰਤੀਬਿੰਬ ਦੀਆਂ ਕਿਸਮਾਂ ਦੀ ਪਰਿਭਾਸ਼ਾ ਲਿਖੋ ।
ਉੱਤਰ :- ਪ੍ਰਤਿਬਿੰਬ ਦੀਆਂ ਕਿਸਮਾਂ-
(1) ਵਾਸਤਵਿਕ ਪ੍ਰਤਿਬਿੰਬ- ਇਸ ਨੂੰ ਪਰਦੇ ਤੇ ਲਿਆ ਜਾ ਸਕਦਾ ਹੈ।
(2) ਆਭਾਸੀ ਪ੍ਰਤਿਬਿੰਬ- ਇਸ ਨੂੰ ਪਰਦੇ ਤੇ ਨਹੀਂ ਲਿਆ ਜਾ ਸਕਦਾ ।
ਉੱਤਰ :- ਪ੍ਰਤਿਬਿੰਬ ਦੀਆਂ ਕਿਸਮਾਂ-
(1) ਵਾਸਤਵਿਕ ਪ੍ਰਤਿਬਿੰਬ- ਇਸ ਨੂੰ ਪਰਦੇ ਤੇ ਲਿਆ ਜਾ ਸਕਦਾ ਹੈ।
(2) ਆਭਾਸੀ ਪ੍ਰਤਿਬਿੰਬ- ਇਸ ਨੂੰ ਪਰਦੇ ਤੇ ਨਹੀਂ ਲਿਆ ਜਾ ਸਕਦਾ ।
ਪ੍ਰਸ਼ਨ :- ਉੱਤਲ ਲੈੱਨਜ ਦੇ ਮੁੱਖ ਫੋਕਸ ਦੀ ਪਰਿਭਾਸ਼ਾ ਲਿਖੋ।
ਉੱਤਰ :- ਲੈੱਨਜ ਦੇ ਮੁੱਖ ਧੁਰੇ ਦੇ ਸਮਾਨੰਤਰ ਆ ਰਹੀਆਂ ਪ੍ਰਕਾਸ਼ ਦੀਆਂ ਕਿਰਨਾਂ ਅਪਵਰਤਨ ਤੋਂ ਬਾਅਦ ਮੁੱਖ ਧੁਰੇ ਦੇ ਜਿਸ ਬਿੰਦੂ ਉਤੇ ਮਿਲਦੀਆਂ ਹਨ ਉਸ ਨੂੰ ਉਤੱਲ ਲੈੱਨਜ ਦਾ ਮੁਖ ਫੋਕਸ ਆਖਦੇ ਹਨ।

ਪ੍ਰਸ਼ਨ :- ਵਡਦਰਸ਼ੀ ਲੈੱਨਜ ਕਿਹੜਾ ਹੁੰਦਾ ਹੈ ?
ਉੱਤਰ :- ਇਹ ਇਕ ਉੱਤਲ ਲੈੱਨਜ ਹੁੰਦਾ ਹੈ,ਜਿਸ ਦੁਆਰਾ ਬਣਾਇਆ ਪ੍ਰਤੀਬਿੰਬ ਵਸਤੂ ਨਾਲੋ ਵੱਡਾ ਹੁੰਦਾ ਹੈ। ਘੜੀਸਾਜ ਘੜੀ ਦੇ ਬਹੁਤ ਛੋਟੇ ਪੇਚਾਂ ਨੂੰ ਵੇਖਣ ਲਈ ਇਸ ਦੀ ਵਰਤੋਂ ਕਰਦਾ ਹੈ।

ਪ੍ਰਸ਼ਨ :- ਕਿਹੜਾ ਲੈੱਨਜ ਹਮੇਸ਼ਾ ਅਭਾਸੀ,ਸਿੱਧਾ ਅਤੇ ਵਸਤੂ ਨਾਲੋਂ ਛੋਟਾ ਪ੍ਰਤੀਬਿੰਬ ਬਣਾਉਂਦਾ ਹੈ?
ਉੱਤਰ :-ਅਵਤੱਲ ਲੈੱਨਜ।
ਉੱਤਰ :-ਅਵਤੱਲ ਲੈੱਨਜ।

0 Comments