ਪ੍ਰਸ਼ਨ :- ਉਹ ਕਿਹੜੇ ਤੱਤ ਹਨ ਜੋ ਸਾਧਾਰਨ ਤਾਪਮਾਨ ਤੇ ਤਰਲ ਅਵਸਥਾ ਵਿੱਚ ਹੁੰਦੇ ਹਨ?
ਉੱਤਰ :- ਪਾਰਾ ਅਤੇ ਬਰੋਮੀਨ
ਉੱਤਰ :- ਪਾਰਾ ਅਤੇ ਬਰੋਮੀਨ
ਪ੍ਰਸ਼ਨ :-ਪਾਰੇ ਅਤੇ ਬਰੋਮੀਨ ਦੇ ਚਿੰਨ ਲਿਖੋ?
ਉੱਤਰ :Hg ਅਤੇ Br
ਉੱਤਰ :Hg ਅਤੇ Br
ਪ੍ਰਸ਼ਨ :-ਤੱਤ ਕਿੰਨੇ ਤਰਾਂ ਦੇ ਹੰਦੇ ਹਨ?
ਉੱਤਰ :-ਧਾਤਾਂ,ਅਧਾਤਾਂ ਅਤੇ ਉਪ-ਧਾਤਾਂ
ਉੱਤਰ :-ਧਾਤਾਂ,ਅਧਾਤਾਂ ਅਤੇ ਉਪ-ਧਾਤਾਂ
ਪ੍ਰਸ਼ਨ :-ਤਿੰਨ ਉਪ-ਪਰਮਾਣਵੀਂ ਕਣਾਂ ਦੇ ਨਾਮ ਦੱਸੋ।
ਉੱਤਰ :-ਇਲੈਕਟ੍ਰਾਨ,ਪ੍ਰੋਟਾਨ ਅਤੇ ਨਿਊਟ੍ਰਾਨ
ਉੱਤਰ :-ਇਲੈਕਟ੍ਰਾਨ,ਪ੍ਰੋਟਾਨ ਅਤੇ ਨਿਊਟ੍ਰਾਨ
ਪ੍ਰਸ਼ਨ :-ਸ਼ੁੱਧ ਸੋਨਾ ਕਿੰਨੇ ਕੈਰਟ ਹੁੰਦਾ ਹੈ?
ਉੱਤਰ :- 24 ਕੈਰਟ
ਉੱਤਰ :- 24 ਕੈਰਟ
ਪ੍ਰਸ਼ਨ :-ਅਮੈਲਗਮ ਕਿਸ ਨੂੰ ਆਖਦੇ ਹਨ?
ਉੱਤਰ :-ਪਾਰਾ ਮਿਲੀ ਮਿਸ਼ਰਤ ਧਾਤ ਨੂੰ ਅਮੈਲਗਮ ਆਖਦੇ ਹਨ।
ਉੱਤਰ :-ਪਾਰਾ ਮਿਲੀ ਮਿਸ਼ਰਤ ਧਾਤ ਨੂੰ ਅਮੈਲਗਮ ਆਖਦੇ ਹਨ।
ਪ੍ਰਸ਼ਨ :-ਆਧੁਨਿਕ ਆਰਵਤੀ ਸਾਰਨੀ ਵਿੱਚ ਤਤਾਂ ਦੇ ਵਰਗੀਕਰਨ ਦਾ ਆਧਾਰ ਕੀ ਹੈ?
ਉੱਤਰ :-ਤੱਤਾਂ ਦੇ ਪ੍ਰਮਾਣੂ ਅੰਕ ।
ਉੱਤਰ :-ਤੱਤਾਂ ਦੇ ਪ੍ਰਮਾਣੂ ਅੰਕ ।
ਪ੍ਰਸ਼ਨ :-ਆਧੁਨਿਕ ਆਵਰਤੀ ਨਿਯਮ ਦੱਸੋ।
ਉੱਤਰ :-ਇਸ ਨਿਯਮ ਅਨੁਸਾਰ ਤੱਤਾਂ ਦੇ ਗੁਣ ਉਹਨਾਂ ਦੇ ਪ੍ਰਮਾਣੂ ਅੰਕਾਂ ਦੇ ਆਰਤੀ ਫਲਨ ਹੁੰਦੇ ਹਨ।
ਉੱਤਰ :-ਇਸ ਨਿਯਮ ਅਨੁਸਾਰ ਤੱਤਾਂ ਦੇ ਗੁਣ ਉਹਨਾਂ ਦੇ ਪ੍ਰਮਾਣੂ ਅੰਕਾਂ ਦੇ ਆਰਤੀ ਫਲਨ ਹੁੰਦੇ ਹਨ।
ਪ੍ਰਸ਼ਨ :-ਆਧੁਨਿਕ ਆਵਰਤੀ ਸਾਰਨੀ ਵਿੱਚ ਕਿੰਨੇ ਗਰੁਪ ਅਤੇ ਕਿੰਨੇ ਪੀਰੀਅਡ ਹਨ ?
ਉੱਤਰ :- 18 ਗਰੁੱਪ ਅਤੇ 7 ਪੀਰੀਅਡ
ਪ੍ਰਸ਼ਨ :-ਪ੍ਰਮਾਣੂ ਦੇ ਕਿਸੇ ਸ਼ੈੱਲ ਵਿੱਚ ਇਲੈਕਟ੍ਰਾਨਾਂ ਦੀ ਸੰਖਿਆ ਪਤਾ ਕਰਨ ਦਾ ਸੂਤਰ ਦੱਸੋ?
ਉੱਤਰ :-2n2
ਪ੍ਰਸ਼ਨ :-ਕੈਲਸ਼ੀਅਮ ਦੀ ਇਲੈਕਟ੍ਰਾਨੀ ਤਰਤੀਬ ਲਿਖੋ।
ਉੱਤਰ :-2,8,8,2
ਉੱਤਰ :-2,8,8,2
ਪ੍ਰਸ਼ਨ :-ਕਿਸੇ ਤੱਤ ਦੀ ਇਲੈਕਟ੍ਰਾਨੀ ਤਰਤੀਬ 2,8,2 ਹੈ। ਤੱਤ ਦਾ ਨਾਮ ਚਿੰਨ ਪੀਰੀਡ ਅਤੇ ਗਰੁੱਪ ਦੱਸੋ।
ਉੱਤਰ :- ਮੈਗਨੀਸ਼ੀਅਮ ,ਤੀਜਾ ਪੀਰੀਅਡ ਅਤੇ ਦੂਜਾ ਗਰੁੱਪ
ਉੱਤਰ :- ਮੈਗਨੀਸ਼ੀਅਮ ,ਤੀਜਾ ਪੀਰੀਅਡ ਅਤੇ ਦੂਜਾ ਗਰੁੱਪ
ਪ੍ਰਸ਼ਨ :-ਆਧੁਨਿਕ ਆਵਰਤੀ ਸਾਰਨੀ ਵਿੱਚੋਂ ਪਹਿਲੇ ਦੱਸ ਤੱਤਾਂ ਵਿੱਚੋਂ ਕਿਹੜੀਆਂ ਧਾਤਾਂ ਹਨ?
ਉੱਤਰ :-ਲੀਥੀਅਮ ਅਤੇ ਬੈਰੀਲੀਅਮ
ਪ੍ਰਸ਼ਨ :-ਆਧੁਨਿਕ ਆਵਰਤੀ ਸਾਰਨੀ ਵਿੱਚ ਕਿਸ ਤੱਤ ਦੀ ਸਥਿਤੀ ਅਨਿਸ਼ਚਿਤ ਹੈ?
ਉੱਤਰ :-ਹਾਈਡਰੋਜਨ ।ਕਿਉਂਕਿ ਇਸ ਨੂੰ ਗਰੁੱਪ ਇਕ ਵਿੱਚ ਵੀ ਰੱਖਿਆ ਜਾਂ ਸਕਦਾ ਹੈ ਅਤੇ ਗੁਰੱਪ 17 ਵਿੱਚ ਵੀ।
ਉੱਤਰ :-ਹਾਈਡਰੋਜਨ ।ਕਿਉਂਕਿ ਇਸ ਨੂੰ ਗਰੁੱਪ ਇਕ ਵਿੱਚ ਵੀ ਰੱਖਿਆ ਜਾਂ ਸਕਦਾ ਹੈ ਅਤੇ ਗੁਰੱਪ 17 ਵਿੱਚ ਵੀ।
ਪ੍ਰਸ਼ਨ :-ਕੋਈ ਦੋ ਉਪ ਧਾਤਾਂ ਦੇ ਨਾਮ ਦੱਸੋ।
ਉੱਤਰ :-ਬੋਰਨ ਅਤੇ ਸੀਲੀਕਾੱਨ
ਉੱਤਰ :-ਬੋਰਨ ਅਤੇ ਸੀਲੀਕਾੱਨ
ਪ੍ਰਸ਼ਨ :- :- ਆਧੁਨਿਕ ਆਵਰਤੀ ਸਾਰਣੀ ਦੇ ਕਿਸੇ ਪੀਰੀਅਡ ਵਿੱਚ ਖੱਬੇ ਤੋਂ ਸੱਜੇ ਜਾਣ ਤੇ
ਅਤੇ ਕਿਸੇ ਗੁਰੱਪ ਵਿੱਚ ਉਪਰ ਤੋਂ ਹੇਠਾਂ ਜਾਣ ਤੇ ਧਾਤਵੀਂ ਗੁਣ ਕਿਵੇਂ ਬਦਲਦੇ ਹਨ?
ਉੱਤਰ :- ਆਵਰਤੀ ਸਾਰਨੀ ਦੇ ਕਿਸੇ ਪੀਰੀਅਡ ਵਿੱਚ ਖੁਬੇ ਤੋਂ ਸੱਜੇ ਜਾਣ ਤੇ ਤੱਤਾਂ ਦੇ ਧਾਤਵੀਂ ਗੁਣ ਘਟਦੇ ਹਨ ਅਤੇ ਕਿਸੇ ਗੁਰੱਪ ਵਿੱਚ ਉੱਪਰ ਤੋਂ ਹੇਠਾ ਜਾਣ ਤੇ ਵੱਧਦੇ ਹਨ।
ਉੱਤਰ :- ਆਵਰਤੀ ਸਾਰਨੀ ਦੇ ਕਿਸੇ ਪੀਰੀਅਡ ਵਿੱਚ ਖੁਬੇ ਤੋਂ ਸੱਜੇ ਜਾਣ ਤੇ ਤੱਤਾਂ ਦੇ ਧਾਤਵੀਂ ਗੁਣ ਘਟਦੇ ਹਨ ਅਤੇ ਕਿਸੇ ਗੁਰੱਪ ਵਿੱਚ ਉੱਪਰ ਤੋਂ ਹੇਠਾ ਜਾਣ ਤੇ ਵੱਧਦੇ ਹਨ।
ਪ੍ਰਸ਼ਨ :- ਆਧੁਨਿਕ ਆਵਰਤੀ ਸਾਰਣੀ ਦੇ ਕਿਸੇ ਪੀਰੀਅਡ ਵਿੱਚ ਖੱਬੇ ਤੋਂ ਸੱਜੇ ਜਾਣ ਤੇ
ਅਤੇ ਕਿਸੇ ਗੁਰੱਪ ਵਿੱਚ ਉਪਰ ਤੋਂ ਹੇਠਾਂ ਜਾਣ ਤੇ ਪ੍ਰਮਾਣੂ ਆਕਾਰ ਕਿਵੇਂ ਬਦਲਦਾ ਹੈ?
ਉੱਤਰ :- ਆਵਰਤੀ ਸਾਰਨੀ ਦੇ ਕਿਸੇ ਪੀਰੀਅਡ ਵਿੱਚ ਖੁਬੇ ਤੋਂ ਸੱਜੇ ਜਾਣ ਤੇ ਪ੍ਰਮਾਣੂ ਆਕਾਰ ਘੱਟਦਾ ਹੈ ਅਤੇ ਕਿਸੇ ਗੁਰੱਪ ਵਿੱਚ ਉੱਪਰ ਤੋਂ ਹੇਠਾ ਜਾਣ ਤੇ ਵੱਧਦਾ ਹੈ।
ਉੱਤਰ :- ਆਵਰਤੀ ਸਾਰਨੀ ਦੇ ਕਿਸੇ ਪੀਰੀਅਡ ਵਿੱਚ ਖੁਬੇ ਤੋਂ ਸੱਜੇ ਜਾਣ ਤੇ ਪ੍ਰਮਾਣੂ ਆਕਾਰ ਘੱਟਦਾ ਹੈ ਅਤੇ ਕਿਸੇ ਗੁਰੱਪ ਵਿੱਚ ਉੱਪਰ ਤੋਂ ਹੇਠਾ ਜਾਣ ਤੇ ਵੱਧਦਾ ਹੈ।
ਪ੍ਰਸ਼ਨ :- ਆਧੁਨਿਕ ਆਵਰਤੀ ਸਾਰਣੀ ਦੇ ਕਿਸੇ ਪੀਰੀਅਡ ਵਿੱਚ ਖੱਬੇ ਤੋਂ ਸੱਜੇ ਜਾਣ ਤੇ ਅਤੇ
ਕਿਸੇ ਗੁਰੱਪ ਵਿੱਚ ਉਪਰ ਤੋਂ ਹੇਠਾਂ ਜਾਣ ਤੇ ਇਲੈਕਟ੍ਰੋਨੈਗੇਟੀਵੀਟੀ ਕਿਵੇਂ ਬਦਲਦੀ
ਹੈ?
ਉੱਤਰ :- ਆਵਰਤੀ ਸਾਰਨੀ ਦੇ ਕਿਸੇ ਪੀਰੀਅਡ ਵਿੱਚ ਖੁਬੇ ਤੋਂ ਸੱਜੇ ਜਾਣ ਤੇ ਇਲੈਕਟ੍ਰੋਨੈਗੇਟੀਵੀਟੀ ਵਿੱਚ ਵਾਧਾ ਹੁੰਦਾ ਹੈ ਅਤੇ ਗੁਰੱਪ ਵਿੱਚ ਉੱਪਰ ਤੋਂ ਹੇਠਾ ਜਾਣ ਤੇ ਘਟਦੀ ਹੈ।
ਉੱਤਰ :- ਆਵਰਤੀ ਸਾਰਨੀ ਦੇ ਕਿਸੇ ਪੀਰੀਅਡ ਵਿੱਚ ਖੁਬੇ ਤੋਂ ਸੱਜੇ ਜਾਣ ਤੇ ਇਲੈਕਟ੍ਰੋਨੈਗੇਟੀਵੀਟੀ ਵਿੱਚ ਵਾਧਾ ਹੁੰਦਾ ਹੈ ਅਤੇ ਗੁਰੱਪ ਵਿੱਚ ਉੱਪਰ ਤੋਂ ਹੇਠਾ ਜਾਣ ਤੇ ਘਟਦੀ ਹੈ।
ਪ੍ਰਸ਼ਨ :- ਪ੍ਰਮਾਣੂ ਸੰਖਿਆ ਕੀ ਹੁੰਦੀ ਹੈ?
ਉੱਤਰ :- ਕਿਸੇ ਪ੍ਰਮਾਣੂ ਦੇ ਨਿਊਕਲੀਅਸ ਵਿੱਚ ਮੌਯੂਦ ਪ੍ਰੋਟਾਨਾਂ ਦੀ ਸੰਖਿਆ ਨੂੰ ਪ੍ਰਮਾਣੂ ਸੰਖਿਆ ਆਖਦੇ ਹਨ।
ਉੱਤਰ :- ਕਿਸੇ ਪ੍ਰਮਾਣੂ ਦੇ ਨਿਊਕਲੀਅਸ ਵਿੱਚ ਮੌਯੂਦ ਪ੍ਰੋਟਾਨਾਂ ਦੀ ਸੰਖਿਆ ਨੂੰ ਪ੍ਰਮਾਣੂ ਸੰਖਿਆ ਆਖਦੇ ਹਨ।
ਪ੍ਰਸ਼ਨ :- ਸਮਸਥਾਨਕ ਦੀ ਪਰਿਭਾਸ਼ਾ ਲਿਖੋ।
ਉੱਤਰ :- ਕਿਸੇ ਇਕ ਤੱਤ ਦੇ ਪ੍ਰਮਾਣੂ ਜਿੰਨਾ ਦਾ ਪ੍ਰਮਾਣੂ ਪੁੰਜ ਵੱਖ-ਵੱਖ ਹੋਵੇ,ੳੇੁਹਨਾਂ ਨੂੰ ਸਮਸਥਾਨਕ ਆਖਦੇ ਹਨ।ਉਦਾਹਰਣ ਹਾਈਡਰੋਜਨ ਤੱਤ ਦੇ ਤਿੰਨ ਸਮਸਥਾਨਕ
ਹਨ।ਪ੍ਰੋਟੀਅਮ,ਡਿਊਟੀਰੀਅਮ ਅਤੇ ਟਰੀਟੀਅਮ
ਉੱਤਰ :- ਕਿਸੇ ਇਕ ਤੱਤ ਦੇ ਪ੍ਰਮਾਣੂ ਜਿੰਨਾ ਦਾ ਪ੍ਰਮਾਣੂ ਪੁੰਜ ਵੱਖ-ਵੱਖ ਹੋਵੇ,ੳੇੁਹਨਾਂ ਨੂੰ ਸਮਸਥਾਨਕ ਆਖਦੇ ਹਨ।ਉਦਾਹਰਣ ਹਾਈਡਰੋਜਨ ਤੱਤ ਦੇ ਤਿੰਨ ਸਮਸਥਾਨਕ
ਹਨ।ਪ੍ਰੋਟੀਅਮ,ਡਿਊਟੀਰੀਅਮ ਅਤੇ ਟਰੀਟੀਅਮ
ਪ੍ਰਸ਼ਨ :-ਤੁਸੀ ਸਕੂਲ ਵਿੱਚ ਵਿਗਿਆਨ ਦੀ ਕਿਹੜੀਆਂ ਤਿੰਨ ਸ਼ਾਖਾਵਾਂ ਦਾ ਅਧਿਐਨ ਕਰਦੇ ਹੋ?
ਉੱਤਰ :-ਰਸਾਇਣਿਕ ਵਿਗਿਆਨ, ਭੌਤਿਕ ਵਿਗਿਆਨ ਅਤੇ ਜੀਵ ਵਿਗਿਆਨ
ਪ੍ਰਸ਼ਨ :-ਰਸਾਇਣਿਕ ਬੰਧਨ ਦੀਆਂ ਕਿਸਮਾਂ ਦੇ ਨਾਮ ਲਿਖੋ।
ਉੱਤਰ :-ਆਇਨੀ ਬੰਧਨ,ਸਹਿ-ਸੰਯੋਜਕ ਬੰਧਨ ਅਤੇ ਡੇਟਿਵ ਬੰਧਨ
ਉੱਤਰ :-ਆਇਨੀ ਬੰਧਨ,ਸਹਿ-ਸੰਯੋਜਕ ਬੰਧਨ ਅਤੇ ਡੇਟਿਵ ਬੰਧਨ
ਪ੍ਰਸ਼ਨ :-ਧਾਤਾਂ ਦੇ ਕੋਈ ਦੋ ਭੌਤਿਕ ਗੁਣ ਦੱਸੋ।
ਉੱਤਰ :-1) ਚਮਕਦਾਰ ਦਿੱਖ 2) ਤਾਪ ਅਤੇ ਬਿਜਲੀ ਦੀਆਂ ਚਾਲਕ
ਉੱਤਰ :-1) ਚਮਕਦਾਰ ਦਿੱਖ 2) ਤਾਪ ਅਤੇ ਬਿਜਲੀ ਦੀਆਂ ਚਾਲਕ
ਪ੍ਰਸ਼ਨ :-ਪ੍ਰਮਾਣੂ ਕੀ ਹੁੰਦਾ ਹੈ?
ਉੱਤਰ:-ਪਦਾਰਥ ਛੋਟੇ ਛੋਟੇ ਕਣਾਂ ਦਾ ਬਣਿਆਂ ਹੁੰਦਾ ਹੈ ਜਿੰਨਾ ਨੂੰ ਪ੍ਰਮਾਣੂ ਆਖਦੇ ਹਨ।
ਪ੍ਰਮਾਣੂ ਤੱਤ ਦਾ ਸਭ ਤੋਂ ਛੋਟਾ ਕਣ ਹੈ।
ਪ੍ਰਮਾਣੂ ਰਸਾਇਣਿਕ ਕਿਰਿਆ ਵਿੱਚ ਭਾਗ ਲੈਂਦਾ ਹੈ।
ਇਕ ਤੱਤ ਦੇ ਪ੍ਰਮਾਣੂ ਦੂਜੇ ਤੱਤ ਦੇ ਪ੍ਰਮਾਣੂਆਂ ਨਾਲੋਂ ਭਿੰਨ ਹੁੰਦੇ ਹਨ।
ਇਸ ਲਈ ਜਿੰਨੀ ਕਿਸਮ ਦੇ ਤੱਤ ਹਨ,ਉਹਨੀ ਹੀ ਕਿਸਮ ਦੇ ਪ੍ਰਮਾਣੂ ਹੁੰਦੇ ਹਨ।
ਇਕ ਪ੍ਰਮਾਣੂ ਤਿੰਨ ਬੁਨਿਆਦੀ ਕਣਾਂ ਦਾ ਬਣਦਾ ਹੈ ਜਿੰਨਾ ਨੂੰ ਇਲੈਕਟ੍ਰਾਨ,ਪ੍ਰੋਟਾਨ ਅਤੇ ਨਿਊਟ੍ਰਾਨ ਆਖਦੇ ਹਨ।

ਆਵਰਤੀ ਸਾਰਨੀ ਦੀ ਪੰਜਾਬੀ ਵਿੱਚ ਵਿਡੀਓ ਦੇਖਣ ਲਈ ਕਲਿੱਕ ਕੋਰ
ਆਵਰਤੀ ਸਾਰਨੀ ਦੀ ENGLISH ਵਿੱਚ ਵਿਡੀਓ ਦੇਖਣ ਲਈ ਕਲਿੱਕ ਕੋਰ

0 Comments