ਪ੍ਰਸ਼ਨ :-ਕਾਰਬਨ ਕੀ ਹੈ?
ਉੱਤਰ :- ਇਕ ਤੱਤ
ਉੱਤਰ :- ਇਕ ਤੱਤ
ਪ੍ਰਸ਼ਨ :-ਇਸ ਦਾ ਚਿੰਨ ਅਤੇ ਪ੍ਰਮਾਣੂ ਅੰਕ ਲਿਖੋ।
ਉੱਤਰ:-ਚਿੰਨ C,ਪ੍ਰਮਾਣੂ ਅੰਕ:6
ਪ੍ਰਸ਼ਨ :-ਕਾਰਬਨ ਦੀ ਸੰਯੋਜਕਤਾ ਕਿੰਨੀ ਹੁੰਦੀ ਹੈ?
ਉੱਤਰ:-4
ਪ੍ਰਸ਼ਨ :-ਹਾਈਡਰੋਜਨ ਤੱਤ ਦਾ ਚਿੰਨ ਅਤੇ ਪ੍ਰਮਾਣੂ ਅੰਕ ਲਿਖੋ।
ਉੱਤਰ :-H-1
ਪ੍ਰਸ਼ਨ :-ਹਾਈਡਰੋਕਾਬਨਸ ਕੀ ਹੁੰਦੇ ਹਨ?
ਉੱਤਰ :- ਕਾਰਬਨ ਅਤੇ ਹਾਈਡਰੋਜਨ ਨਾਲ ਬਣੇ ਯੋੋਗਿਕਾਂ ਨੂੰ ਹਾਈਡਰੋਕਾਰਬਨਸ ਆਖਦੇ ਹਨ।
ਪ੍ਰਸ਼ਨ :-ਸਹਿਸੰਯੋਗੀ ਬੰਧਨ ਕਿਹੜਾ ਹੁੰਦਾ ਹੈ?
ਉੱਤਰ :- ਪ੍ਰਮਾਣੂਆਂ ਵਿਚਕਾਰ ਇਲੈਕਟ੍ਰਾਨਾ ਦੀ ਆਪਸੀ ਸਾਂਝੇਦਾਰੀ ਕਰਕੇ ਬਣੇ ਬੰਧਨ ਨੂੰ ਸਹਿਸੰਯੋਗੀ ਬੰਧਨ ਆਖਦੇ ਹਨ।ਉਦਾਹਰਣ ਮਿਥੇਨ ਵਿੱਚ ਕਾਰਬਨ ਅਤੇ ਹਾਈਡਰੋਜਨ ਵਿਚਕਾਰ -ਸਹਿਸੰਯੋਗੀ ਬੰਧਨ ਹੁੰਦਾ ਹੈ।
ਪ੍ਰਸ਼ਨ :-ਇਥੇਨੋਲ ਅਤੇ ਈਥੇਨੋਇਕ ਐਸਿਡ ਦਾ ਰਸਾਇਣਿਕ ਸੂਤਰ ਲਿਖੋ।
ਉੱਤਰ :- C2H5OH , CH3COOH
ਪ੍ਰਸ਼ਨ :-ਐਸਿਟ ਐਲਡੀਹਾਈਡ ਅਤੇ ਐਸੀਟੋਨ ਦਾ ਰਸਾਇਣਿਕ ਸੂਤਰ ਲਿਖੋ।
ਉੱਤਰ :- CH3CHO , CH3COCH3
ਪ੍ਰਸ਼ਨ :-ਲੜੀ ਬੰਧਨ ਕੀ ਹੁੰਦਾ ਹੈ?
ਉੱਤਰ:-ਕਾਰਬਨ ਤੱਤ ਦੇ ਪ੍ਰਮਾਣੂ ਇਕ ਦੂਜੇ ਨਾਲ ਜੁੜ ਕੇ ਇਕ ਲੰਬੀ ਲੜੀ ਬਣਾਉਂਦੇ ਹਨ।ਕਾਰਬਨ ਤੱਤ ਦੇ ਇਸ ਗੁਣ ਨੂੰ ਲੜੀ ਬੰਧਨ ਆਖਦੇ ਹਨ।
ਪ੍ਰਸ਼ਨ :-ਭਿੰਨਰੂਪਤਾ ਕੀ ਹੁੰਦੀ ਹੈ?
ਉੱਤਰ :-ਤੱਤਾਂ ਦੇ ਇਕ ਤੋਂ ਵੱਧ ਰੂਪਾਂ ਵਿੱਚ ਮਿਲਣ ਦੇ ਗੁਣ ਨੂੰ ਭਿੰਨਰੂਪਤਾ ਆਖਦੇ ਹਨ।ਤੱਤ ਦੇ ਇਹਨਾਂ ਰੂਪਾਂ ਨੂੰ ਭਿਨ ਰੂਪ ਆਖਦੇ ਹਨ।ਇਹਨਾਂ ਭਿੰਨ ਰੂਪਾਂ ਦੇ ਭੌਤਿਕ ਗੁਣ ਵੱਖ-ਵੱਖ ਹੁੰਦੇ ਹਨ ਪਰ ਰਸਾਇਣਿਕ ਗੁਣ ਇਕੋ ਜਿਹੇ ਹੁੰਦੇ ਹਨ।ਉਦਾਹਰਣਾਂ ਹੀਰਾ ਅਤੇ ਗਰੇਫਾਈਟ,ਫੁਲਰੀਨ ਕਾਰਬਨ ਤੱਤ ਤਿੰਨ ਭਿੰਨ ਰੂਪ ਹਨ।

ਪ੍ਰਸ਼ਨ :-ਇਥੇਨੋਇਕ ਐਸਿਡ ਦੇ ਤਿੰਨ ਭੌਤਿਕ ਗੁਣ ਲਿਖੋ।
ਉੱਤਰ :-1) ਇਸ ਦਾ ਪਿਘਲਾਓ ਅੰਕ 290 ਕੈਲਵਿਨ ਹੁੰਦਾ ਹੈ।
2) ਇਹ ਇਕ ਕਮਜੋਰ ਤੇਜਾਬ ਹੈ।
3)ਇਹ ਪਾਣੀ ਵਿੱਚ ਘੁਲਣਸ਼ੀਲ ਹੈ।
ਪ੍ਰਸ਼ਨ :-ਸਮਜਾਤੀ ਲੜੀ ਕੀ ਹੁੰਦੀ ਹੈ?
ਉੱਤਰ :-ਇਕ ਹੀ ਕਿਰਿਆਤਮ ਸਮੂਹ ਵਾਲੇ ਯੋਗਿਕਾਂ ਦੀ ਸ਼੍ਰਣੀ ਨੂੰ ਸਮਜਾਤੀ ਲੜੀ ਆਖਦੇ ਹਨ ਜਿਸ ਦੇ ਦੋ ਲਾਗਵੇ ਮੈਂਬਰਾਂ ਵਿੱਚਕਾਰ -CH2 ਦਾ ਅੰਤਰ ਹੁੰਦਾ ਹੈ।ਸਮਜਾਤੀ ਲੜੀ ਦੇ ਸਾਰੇ ਮੈਂਬਰ ਸਮਜਾਤ ਅਖਵਾਉਂਦੇ ਹਨ।ਇਕ ਸਮਜਾਤੀ ਲੜੀ ਦੇ ਸਾਰੇ ਮੈਂਬਰਾ ਦੇ ਰਸਾਇਣਿਕ ਗੁਣ ਸਮਾਨ ਹੁੰਦੇ ਹਨ ।ਉਦਾਹਰਣ ਅਲਕੇਨ ਇਕ ਸਮਜਾਤੀ ਲੜੀ ਹੈ ਜਿਸ ਦਾ ਸੂਤਰ CnH2n+2 ਹੈ। ਇਸ ਦੇ ਪਹਿਲੇ 10 ਮੈਂਬਰਾਂ ਦੇ ਸੂਤਰ ਅਤੇ ਨਾਮ ਹੇਠ ਲਿਖੇ ਹਨ:

| ਨੰ. | ਨਾਮ | ਸੂਤਰ |
|---|---|---|
| 1 | ਮੀਥੇਨ | CH₄ |
| 2 | ਈਥੇਨ | C₂H₆ |
| 3 | ਪ੍ਰੋਪੇਨ | C₃H₈ |
| 4 | ਬਿਊਟੇਨ | C₄H₁₀ |
| 5 | ਪੈਂਟੇਨ | C₅H₁₂ |
| 6 | ਹੈਕਸੇਨ | C₆H₁₄ |
| 7 | ਹੈਪਟੇਨ | C₇H₁₆ |
| 8 | ਆਕਟੇਨ | C₈H₁₈ |
| 9 | ਨੋਨੇਨ | C₉H₂₀ |
| 10 | ਡੀਕੇਨ | C₁₀H₂₂ |
ਪ੍ਰਸ਼ਨ :-ਇਥੇਨੋਇਕ ਐਸਿਡ ਦੇ ਤਿੰਨ ਰਸਾਇਣਿਕ ਗੁਣ ਲਿਖੋ।
ਉੱਤਰ :-1) ਲਿਟਮਸ ਤੇ ਪ੍ਰਭਾਵ :- ਇਹ ਨੀਲ਼ੇ ਲਿਟਮਸ ਨੂੰ ਲਾਲ ਕਰ ਦਿੰਦਾ ਹੈ।
2) ਐਸਟਰੀਕਰਨ :- ਇਹ ਗਾੜੇ ਸਲਫਿਊਰਿਕ ਐਸਿਡ ਦੀ ਮੌਯੂਦਗੀ ਵਿੱਚ ਇਥੇਨੌਲ ਨਾਲ ਕਿਰਿਆ ਕਰਕੇ ਐਸਟਰ ਬਣਾੳਂਦਾ ਹੈ।
2) ਸੋਡੀਅਮ ਨਾਲ ਕਿਰਿਆ:- ਇਹ ਸੋਡੀਅਮ ਧਾਤ ਨਾਲ ਕਿਰਿਆ ਕਰਕੇ ਨਮਕ ਅਤੇ ਹਾਈਡਰੋਜਨ ਗੈਸ ਬਣਾਉਂਦਾ ਹੈ।
3) ਕਾਸਟਿਕ ਸੋਡੇ ਨਾਲ ਕਿਰਿਆ।
4) ਮਿੱਠੇ ਸੋਡੇ ਨਾਲ ਕਿਰਿਆ।
5) ਕਪੜੇ ਧੋਣ ਵਾਲੇ ਸੋਡੇ ਨਾਲ ਕਿਰਿਆ।

ਪ੍ਰਸ਼ਨ :-ਇਥੇਨੋਇਕ ਐਸਿਡ ਦੇ ਤਿੰਨ ੳਪਯੋਗ ਲਿਖੋ।
ਉੱਤਰ :-1) ਇਸ ਦਾ ਉਪਯੋਗ ਸਿਰਕਾ ਬਣਾਉਣ ਲਈ ਕੀਤਾ ਜਾਂਦਾ ਹੈ।
2)ਇਤਰ ਬਣਾਉਣ ਲਈ ।
3)ਰੰਗ,ਪਲਾਸਟਿਕ ਅਤੇ ਰਬੜ ਉਦਯੋਗਾਂ ਵਿੱਚ ਕੀਤਾ ਜਾਂਦਾ ਹੈ।
4) ਐਸਟਰ ਬਣਾਉਣ ਲਈ ਜਿਸ ਤੋਂ ਬਾਅਦ ਵਿੱਚ ਸਾਬਣ ਬਣਾਇਆ ਜਾਂਦਾ ਹੈ।
5) ਪ੍ਰਯੋਗਸ਼ਾਲਾ ਵਿੱਚ ਅਭਿਕਾਰਕ ਵਜੋ ਵਰਤਿਆ ਜਾਂਦਾ ਹੈ।

ਪ੍ਰਸ਼ਨ :-ਸਿਰਕਾ ਕੀ ਹੁੰਦਾ ਹੈ ? ਸਿਰਕੇ ਵਿੱਚ ਕਿਹੜਾ ਤੇਜਾਬ ਹੁੰਦਾ ਹੈ।ਨਾਮ ਅਤੇ ਰਸਾਇਣਿਕ ਸੂਤਰ ਲਿਖੋ।
ਉੱਤਰ:- ਐਸੇਟਿਕ ਐਸਿਡ ਦੇ 3-4 ਪ੍ਰਤੀਸ਼ਤ ਜਲੀ ਘੋਲ ਨੂੰ ਸਿਰਕਾ ਆਖਦੇ ਹਨ।
ਤੇਜਾਬ ਦਾ ਨਾਮ :- ਐਸੇਟਿਕ ਐਸਿਡ ਜਾਂ ਇਥੇਨੋਇਕ ਐਸਿਡ
ਸੂਤਰ :- CH3COOH
ਪ੍ਰਸ਼ਨ :-ਸਾਬਣ ਦੁਆਰਾ ਸਫਾਈਕਰਨ ਵਿਧੀ ਦੀ ਵਿਆਖਿਆ ਕਰੋ।
ਉੱਤਰ :-ਸਾਬਣ ਦੇ ਅਣੂ ਦਾ ਦੋਵੇ ਸਿਰਿਆਂ ਦਾ ਸੁਭਾਹ ਵੱਖ-ਵੱਖ ਹੁੰਦਾ ਹੈ।ਇਸ ਦਾ ਇਕ ਸਿਰਾ ਜਲ ਸਨੇਹੀ ਅਤੇ ਦੂਜਾ ਸਿਰਾ ਜਲ ਵਿਰੋਧੀ ਹੁੰਦਾ ਹੈ।ਜਦੋਂ ਗੰਦੇ ਕਪੜੇ ਨੂੰ ਸਾਫ ਕਰਨ ਲਈ ਸਾਬਣ ਦੇ ਜਲੀ ਘੋਲ ਵਿੱਚ ਪਾਇਆ ਜਾਂਦਾ ਹੈ ਤਾਂ ਸਾਬਣ ਅਣੂਆਂ ਦੇ ਜਲ ਵਿਰੋਧੀ ਹਾਈਡਰੋਕਾਰਬਨ ਸਿਰੇ ਕੱਪੜੇ ਨਾਲ ਲਗੀ ਤੇਲ ਵਾਲੀ ਮੈਲ ਨਾਲ ਜੁੜ ਜਾਂਦੇ ਹਨ ।ਜਦੋਂ ਕਿ ਜਲ ਸਨੇਹੀ ਆਇਨੀ ਸਿਰੇ ਪਾਣੀ ਵੱਲ ਮੰੂਹ ਕਰ ਲੈਂਦੇ ਹਨ।ਇਸ ਤਰਾ ਇਕ ਗੋਲਾਕਾਰ ਰਚਨਾ ਬਣਦੀ ਹੈ ਜਿਸ ਨੂੰ ਮਿਸੈੱਲ ਆਖਦੇ ਹਨ

ਪ੍ਰਸ਼ਨ :- ਖਮੀਰਨ ਕਿਰਿਆ ਕੀ ਹੁੰਦੀ ਹੈ?
ਉੱਤਰ:- ਇਹ ਇਕ ਅਜਿਹੀ ਕਿਰਿਆ ਹੈ ਜਿਸ ਵਿੱਚ ਗੁੰਝਲਦਾਰ ਕਾਰਬਨਿਕ ਯੋਗਿਕ ਐਂਜਾਈਮਾ ਦੀ ਮੌਯੂਦਗੀ ਵਿੱਚ ਸਰਲ ਕਾਰਬਨਿਕ ਯੋਗਿਕਾਂ ਵਿੱਚ ਟੁੱਟ ਜਾਂਦੇ ਹਨ।ਜਿਵੇਂ ਗੁਲੂਕੋਜ ਦੇ ਅਣੂ ਦਾ ਜਾਈਮੇਜ ਐਂਜਾਈਮ ਦੀ ਮੌਯੂਦਗੀ ਵਿੱਚ ਈਥੇਨੋਲ ਅਤੇ ਕਾਰਬਨਡਾਈਆਕਸਾਈਡ ਵਿੱਚ ਟੁੱਟਣਾ ਇਕ ਖਮੀਰਨ ਕਿਰਿਆ ਹੈੇ ਹਨ।

ਪ੍ਰਸ਼ਨ :-ਈਥੇਨੋਲ ਪੀਣ ਨਾਲ ਸਾਡੀ ਸਿਹਤ ਤੇ ਕੀ ਮਾੜਾ ਪ੍ਰਭਾਵ ਪੈਂਦਾ ਹੈ?
ਉੱਤਰ :-1) ਸ਼ਰਾਬ ਪੀਣ ਨਾਲ ਮਨੁੱਖ ਦੀ ਸੋਚਣ –ਸਮਝਣ ਦੀ ਸ਼ਕਤੀ ਖਤਮ ਹੋ ਜਾਂਦੀ ਹੈ ਅਤੇ ਉਹ ਅਨੈਤਿਕ ਕੰਮ ਕਰਦਾ ਹੈ।
2) ਨਾੜੀ ਪ੍ਰਣਾਲੀ ਪ੍ਰਭਾਵਿਤ ਹੋਣ ਕਰਕੇ ਉਸ ਦੀ ਫੈਸਲਾ ਲੈਣ ਦੀ ਸਮਰਥਾ ਖਤਮ ਹੋ ਜਾਂਦੀ ਹੈ।
3) ਦਿਲ ਦੀ ਪੇਸ਼ੀਆ ਕਮਜੋਰ ਹੋ ਜਾਂਦੀਆਂ ਹਨ ਅਤੇ ਹਾਰਟ ਅਟੈਕ ਵੀ ਹੋ ਸਕਦਾ ਹੈ।
4)ਜਿਗਰ ਖਰਾਬ ਹੋ ਜਾਂਦਾ ਹੈ ।
5) ਗੁਰਦੇ ਖਰਾਬ ਹੋ ਜਾਂਦੇ ਹਨ।
6)ਪਾਚਣ ਪ੍ਰਣਾਲ਼ੀ ਤੇ ਮਾੜਾ ਅਸਰ ਪੈਂਦਾ ਹੈ।

🔬 ਕਠੋਰ ਪਾਣੀ ਅਤੇ ਸਾਬਣ ਦੀ ਪ੍ਰਤੀਕਿਰਿਆ
💧 ਕਠੋਰ ਪਾਣੀ ਕੀ ਹੈ?
ਕਠੋਰ ਪਾਣੀ ਵਿੱਚ ਕੈਲਸ਼ੀਅਮ (Ca²⁺) ਅਤੇ ਮੈਗਨੀਸ਼ੀਅਮ (Mg²⁺) ਦੇ ਆਇਨ ਵੱਧ ਮਾਤਰਾ ਵਿੱਚ ਘੁਲੇ ਹੁੰਦੇ ਹਨ।
🧼 ਸਾਬਣ ਦੀ ਬਣਤਰ
ਸਾਬਣ ਸੋਡੀਅਮ ਫੈਟੀ ਐਸਿਡ ਲੂਣ ਹੁੰਦਾ ਹੈ। ਪਾਣੀ ਵਿੱਚ ਘੁਲਣ 'ਤੇ:
RCOONa → RCOO⁻ + Na⁺
(ਸਾਬਣ) (ਕਾਰਬੋਕਸੀਲੇਟ) (ਸੋਡੀਅਮ)
⚗️ ਅਵਖੇਪ ਬਣਨ ਦੀ ਪ੍ਰਕਿਰਿਆ
ਜਦੋਂ ਸਾਬਣ ਕਠੋਰ ਪਾਣੀ ਨਾਲ ਮਿਲਦਾ ਹੈ, ਤਾਂ Ca²⁺ ਅਤੇ Mg²⁺ ਆਇਨ, RCOO⁻ ਆਇਨਾਂ ਨਾਲ ਪ੍ਰਤੀਕਿਰਿਆ ਕਰਦੇ ਹਨ।
🔸 ਕੈਲਸ਼ੀਅਮ ਨਾਲ ਪ੍ਰਤੀਕਿਰਿਆ:
2RCOONa + CaCl₂
→ (RCOO)₂Ca↓ + 2NaCl
ਸਾਬਣ + ਕੈਲਸ਼ੀਅਮ ਕਲੋਰਾਈਡ
→ ਕੈਲਸ਼ੀਅਮ ਸਾਬਣ (ਅਵਖੇਪ) + ਲੂਣ
🔹 ਮੈਗਨੀਸ਼ੀਅਮ ਨਾਲ ਪ੍ਰਤੀਕਿਰਿਆ:
2RCOONa + MgCl₂
→ (RCOO)₂Mg↓ + 2NaCl
ਸਾਬਣ + ਮੈਗਨੀਸ਼ੀਅਮ ਕਲੋਰਾਈਡ
→ ਮੈਗਨੀਸ਼ੀਅਮ ਸਾਬਣ (ਅਵਖੇਪ) + ਲੂਣ
📊 ਅਵਖੇਪ ਬਣਨ ਦੇ ਕਾਰਨ
| ਕਾਰਨ | ਵੇਰਵਾ |
|---|---|
| ਅਘੁਲਣਸ਼ੀਲਤਾ | Ca²⁺ ਅਤੇ Mg²⁺ ਦੇ ਫੈਟੀ ਐਸਿਡ ਲੂਣ ਪਾਣੀ ਵਿੱਚ ਨਹੀਂ ਘੁਲਦੇ |
| ਚਿੱਟਾ ਮੈਲ | ਇਹ ਅਵਖੇਪ ਚਿੱਟੇ ਰੰਗ ਦਾ ਮੈਲ (scum) ਬਣਾਉਂਦਾ ਹੈ |
| ਸਫ਼ਾਈ ਘੱਟਦੀ ਹੈ | ਸਾਬਣ ਦੇ ਆਇਨ ਖਰਚ ਹੋ ਜਾਂਦੇ ਹਨ, ਝੱਗ ਘੱਟ ਬਣਦੀ ਹੈ |
📝 ਨੋਟ: ਕਠੋਰ ਪਾਣੀ ਵਿੱਚ ਸਾਬਣ ਦੀ ਵੱਧ ਮਾਤਰਾ ਲੱਗਦੀ ਹੈ
ਕਿਉਂਕਿ ਇਹ ਅਵਖੇਪ ਬਣਾਉਣ ਵਿੱਚ ਖਰਚ ਹੋ ਜਾਂਦਾ ਹੈ।
✅ ਸਿੱਟਾ
ਕਠੋਰ ਪਾਣੀ ਵਿੱਚ ਸਾਬਣ ਦੀ ਬਰਬਾਦੀ ਹੁੰਦੀ ਹੈ ਕਿਉਂਕਿ ਸਾਫ਼ ਕਰਨ ਦੀ ਬਜਾਏ ਉਹ ਅਘੁਲਣਸ਼ੀਲ ਅਵਖੇਪ ਬਣਾਉਣ ਵਿੱਚ ਲੱਗ ਜਾਂਦਾ ਹੈ। ਇਸ ਲਈ ਕਠੋਰ ਪਾਣੀ ਨਾਲ ਕੱਪੜੇ ਧੋਣਾ ਮੁਸ਼ਕਲ ਹੁੰਦਾ ਹੈ।
0 Comments