ਪ੍ਰਸ਼ਨ :- ਪਿਚੂਟਰੀ ਗ੍ਰੰਥੀ ਨੂੰ ਮਾਸਟਰ ਗ੍ਰੰਥੀ ਕਿਓ ਕਹਿੰਦੇ ਹਨ?
ਉੱਤਰ:-ਇਹ ਇਕ ਅੰਤਰ ਰਿਸਾਵੀ ਗ੍ਰੰਥੀ ਹੈ ਜੋ ਦਿਮਾਗ ਨਾਲ ਜੁੜੀ ਹੁੰਦੀ ਹੈ।ਇਸ ਨੂੰ ਮਾਸਟਰ ਗੰ੍ਰਥੀ ਇਸ ਲਈ ਆਖਦੇ ਹਨ ਕਿਉਂਕਿ ਇਹ ਗ੍ਰੰਥੀ ਹੋਰ ਗ੍ਰੰਥੀਆਂ ਦੇ ਕੰਮ ਨੂੰ ਕੰਟਰੋਲ ਕਰਦੀ ਹੈ।ਹੈ।ਇਹ ਗੰ੍ਰਥੀ ਵਾਧਾ ਹਾਰਮੋਨ ਦਾ ਰਿਸਾਵ ਵੀ ਕਰਦੀ ਹੈ।

ਪ੍ਰਸ਼ਨ :- ਹੋਮੀਓਸਟੇਸਿਸ ਕਿਸ ਨੂੰ ਆਖਦੇ ਹਨ?
ਉੱਤਰ :- ਕਿਸੇ ਜੀਵ ਦੁਆਰਾ ਵੱਖ-ਵੱਖ ਪਰਿਸਥੀਆ ਵਿੱਚ ਆਪਣੇ ਸਰੀਰ ਦੀ ਅੰਦਰੂਨੀ ਅਵਸਥਾ ਨੂੰ ਕਾਇਮ ਰੱਖਣ ਦੀ ਪ੍ਰਕਿਰਿਆ ਨੂੰ ਹੋਮੀਓਸਟੇਸਿਸ ਆਖਦੇ ਹਨ।ਉਦਾਹਰਣ ਮਨੁੱਖੀ ਸਰੀਰ ਦਾ ਤਾਪਮਾਨ 37℃ ਹੁੰਦਾ ਹੈ।ਜੋ ਕਿ ਗਰਮੀ ਅਤੇ ਸਰਦੀ ਵਿੱਚ ਸਥਿਰ ਰਹਿੰਦਾ ਹੈ।
ਪ੍ਰਸ਼ਨ :- ਲੁੱਬਾ ਦੇ ਕੰਮ ਲਿਖੋ।
ਉੱਤਰ :- 1) ਇਹ ਲੁੱਬਾ ਰੱਸ ਪੈਦਾ ਕਰਦਾ ਹੈ ਜਿਸ ਵਿੱਚ ਟਿ੍ਰਪਸਿਨ ,ਐਮਾਈਲੇਜ ਅਤੇ ਲਾਈਪੇਜ ਐਨਜਾਈਮ ਹੁੰਦੇ ਹਨ।
2) ਇੰਸੁਲਿਨ ਹਾਰਮੋਨ ਦਾ ਰਿਸਾਉ ਕਰਦਾ ਹੈ ਜਿਹੜਾ ਖੂਨ ਵਿੱਚ ਗੁਲੂਕੋਜ ਦੀ ਮਾਤਰਾ ਨੂੰ ਸਥਿਰ ਰੱਖਦਾ ਹੈ।

ਪ੍ਰਸ਼ਨ :- ਹਾਰਮੋਨ ਕੀ ਹੁੰਦੇ ਹਨ?
ਉੱਤਰ :- ਅੰਤਰ ਰਿਸਾਵੀ ਗ੍ਰੰਥੀਆਂ ਦੁਆਰਾ ਛੱਡੇ ਜਾਣ ਵਾਲੇ ਰਸਾਇਣਿਕ ਪਦਾਰਥਾਂ ਨੂੰ ਹਾਰਮੋਨ ਆਖਦੇ ਹਨ।ਉਦਾਹਰਣਾਂ ਇੰਸੂਲਿਨ,ਟੈਸਟੋਸਟੀਰੋਨ,ਐਸਟਰੋਜਨ,ਐਡਰੀਨਲਿਨ ਆਦਿ।

ਪ੍ਰਸ਼ਨ:- ਇੰਸੁਲਿਨ ਕੀ ਹੁੰਦਾ ਹੈ?
ਉੱਤਰ:- ਇਹ ਇਕ ਹਾਰਮੋਨ ਹੈ ਜਿਸਦਾ ਉਤਪਾਦਨ ਪੈਂਕਰੀਅਸ (ਲੁਬਾ) ਦੁਆਰਾ ਹੁੰਦਾ ਹੈ।ਇਹ ਲਹੂ ਵਿੱਚ ਗੁਲੂਕੋਜ ਦੇ ਪੱਧਰ ਨੂੰ ਕਾਬੂ ਕਰਦਾ ਹੈ

ਪ੍ਰਸ਼ਨ :- ਨਲੀ ਰਹਿਤ ਗ੍ਰੰਥੀਆਂ ਕੀ ਹੁੰਦੀਆਂ ਹਨ?
ਉੱਤਰ:- ਨਲੀ ਤੋਂ ਬਿਨਾ ਗ੍ਰੰਥੀਆਂ ਨੂੰ ਨਲੀ ਰਹਿਤ ਗ੍ਰੰਥੀਆਂ ਆਖਦੇ ਹਨ।ਇਹ ਆਪਣਾ ਰਿਸਾਵ ਸਿੱਧਾ ਲਹੂ ਪ੍ਰਵਾਹ ਵਿੱਚ ਛੱਡਦੀਆਂ ਹਨ।ਉਦਾਹਰਣ ਥਾਇਰਾਇਡ ਗ੍ਰੰਥੀ,ਐਡਰੀਨਲ ਗ੍ਰੰਥੀ,ਪਿਚੂਟਰੀ ਗ੍ਰੰਥੀ ਆਦਿ।

ਪ੍ਰਸ਼ਨ:-ਦਿਮਾਗ ਦਾ ਕਿਹੜਾ ਭਾਗ ਸਰੀਰ ਦਾ ਸੰਤੁਲਨ ਬਣਾਈ ਰੱਖਦਾ ਹੈ?
ਉੱਤਰ:- ਸੈਰੀਬੈਲਮ
ਉੱਤਰ:- ਸੈਰੀਬੈਲਮ
ਪ੍ਰਸ਼ਨ:- ਇੰਸੁਲਿਨ ਹਾਰਮੋਨ ਦੀ ਕਮੀ ਨਾਲ ਕਿਹੜਾ ਰੋਗ ਹੁੰਦਾ ਹੈ?
ਉੱਤਰ:-ਸ਼ੂਗਰ ਰੋਗ
ਉੱਤਰ:-ਸ਼ੂਗਰ ਰੋਗ
ਪ੍ਰਸ਼ਨ:-ਨਰ ਹਰਮੋਨ ਅਤੇ ਮਾਦਾ ਹਰਮੋਨ ਦਾ ਨਾਮ ਲਿਖੋ
ਉੱਤਰ:-ਨਰ ਹਾਰਮੋਨ :ਟੈਸਟੋਸਟੀਰਾੱਨ, ਮਾਦਾ ਹਾਰਮੋਨ :-ਐਸਟਰੋਜਨ

ਪ੍ਰਸ਼ਨ:-ਥਾਇਰਾਇਡ ਗ੍ਰੰਥੀ ਕਿਸ ਹਾਰਮੋਨ ਦਾ ਰਿਸਾਵ ਕਰਦੀ ਹੈ?
ਉੱਤਰ:-ਥਾਇਰਾੱਕਸਿਨ ਹਾਰਮੋਨ
ਉੱਤਰ:-ਥਾਇਰਾੱਕਸਿਨ ਹਾਰਮੋਨ
ਪ੍ਰਸ਼ਨ:- ਐਡਰੀਨਲ ਗ੍ਰੰਥੀ ਕਿਸ ਹਾਰਮੋਨ ਦਾ ਰਿਸਾਵ ਕਰਦੀ ਹੈ?
ਉੱਤਰ:-ਐਡਰੀਨਾਲਿਨ ਹਾਰਮੋਨ
ਉੱਤਰ:-ਐਡਰੀਨਾਲਿਨ ਹਾਰਮੋਨ
ਪ੍ਰਸ਼ਨ:-ਕਿਸ ਹਾਰਮੋਨ ਨੂੰ ਆਪਾਤਕਾਲ ਹਾਰਮੋਨ ਆਖਦੇ ਹਨ?
ਉੱਤਰ:- ਐਡਰੀਨਾਲਿਨ ਹਾਰਮੋਨ
ਉੱਤਰ:- ਐਡਰੀਨਾਲਿਨ ਹਾਰਮੋਨ
ਪ੍ਰਸ਼ਨ:-ਮਨੁੱਖੀ ਦਿਮਾਗ ਦੇ ਮੁੱਖ ਭਾਗਾਂ ਦੇ ਨਾਮ ਲਿਖੋ।
ਉੱਤਰ:-1) ਅਗਲਾ ਦਿਮਾਗ 2) ਮੱਧ ਦਿਮਾਗ 3) ਪਿਛਲਾ ਦਿਮਾਗ

ਪ੍ਰਸ਼ਨ:-CSF ਦਾ ਪੂਰਾ ਨਾਮ ਲਿਖੋ।
ਉੱਤਰ:-ਸੇਰੀਬੋਸਪਾਈਨਲ ਫਲੂਡ
ਉੱਤਰ:-ਸੇਰੀਬੋਸਪਾਈਨਲ ਫਲੂਡ
ਪ੍ਰਸ਼ਨ:- ਅੰਤਰ ਰਿਸਾਵੀ ਗ੍ਰੰਥੀਆਂ ਦੁਆਰਾ ਸ਼੍ਰਾਵਿਤ ਪਦਾਰਥਾਂ ਨੂੰ ਕੀ ਕਹਿੰਦੇ ਹਨ?
ਉੱਤਰ:-HORMONES
ਪ੍ਰਸ਼ਨ:-ਸੈਕੰਡਰੀ ਲੰਿਗੀ ਲੱਛਣਾਂ ਲਈ ਜਿੰਮੇਵਾਰ ਹਾਰਮੋਨਾਂ ਨੂੰ ਕੀ ਕਹਿੰਦੇ ਹਨ?
ਉਤੱਰ:-ਲੰਿਗੀ ਹਾਰਮੋਨ।
ਉਤੱਰ:-ਲੰਿਗੀ ਹਾਰਮੋਨ।
ਪ੍ਰਸ਼ਨ:- ਮਨੁੱਖ ਵਿੱਚ ਲੰਿਗੀ ਹਾਰਮੋਨ ਪੈਦਾ ਕਰਨ ਵਾਲੀਆਂ ਅੰਤਰ ਰਿਸਾਵੀ ਗ੍ਰੰਥੀਆਂ ਦੇ ਨਾਮ ਲਿਖੋ।
ਉਤੱਰ:- ਪੁਰਸ਼ ਵਿੱਚ ਪਤਾਲੂ ਅਤੇ ਇਸਤਰੀ ਵਿੱਚ ਅੰਡਕੋਸ਼

ਪ੍ਰਸ਼ਨ:- ਪਤਾਲ਼ੂ ਅਤੇ ਅੰਡਕੋਸ਼ ਦੁਆਰਾ ਸ਼੍ਰਾਵਿਤ ਹਾਰਮੋਨਾਂ ਦੇ ਨਾਮ ਲਿਖੋ?
ਉਤੱਰ:-ਪੁਰਸ਼ ਵਿਚ ਪਤਾਲ਼ੂ ਦੁਆਰਾ ਸ਼੍ਰਾਵਿਤ ਟੈਸਟੋਸਟੀਰੋਨ ਹਾਰਮੋਨ।

ਪ੍ਰਸ਼ਨ :- ਪਿਚੂਟਰੀ ਗ੍ਰੰਥੀ ਦੁਆਰਾ ਸ਼ਰਾਵਿਤ ਹਾਰਮੋਨਾਂ ਦੇ ਨਾਮ ਅਤੇ ਕਾਰਜ ਲਿਖੋ।
ਉੱਤਰ:-ਇਹ ਇਕ ਅੰਤਰ ਰਿਸਾਵੀ ਗ੍ਰੰਥੀ ਹੈ ਜੋ ਦਿਮਾਗ ਨਾਲ ਜੁੜੀ ਹੁੰਦੀ ਹੈ।ਇਹ ਗ੍ਰੰਥੀ ਹੋਰ ਗ੍ਰੰਥੀਆਂ ਦੇ ਕੰਮ ਨੂੰ ਕੰਟਰੋਲ ਕਰਦੀ ਹੈ।ਇਹ ਗ੍ਰਥੀ ਵਾਧਾ ਹਾਰਮੋਨ ਦਾ ਰਿਸਾਵ ਵੀ ਕਰਦੀ ਹੈ।

ਪ੍ਰਸ਼ਨ :- ਥਾਇਰਾਈਡ ਗ੍ਰੰਥੀ ਦੁਆਰਾ ਸ਼ਰਾਵਿਤ ਹਾਰਮੋਨ ਦਾ ਨਾਮ ਅਤੇ ਕਾਰਜ ਲਿਖੋ।
ਉੱਤਰ:-ਥਾਇਰਾਕਸਿਨ ਹਾਰਮੋਨ
ਉੱਤਰ:-ਥਾਇਰਾਕਸਿਨ ਹਾਰਮੋਨ
ਖਾਰਜ :-ਸਰੀਰ ਦੀਆਂ ਢਾਹ-ਉਸਾਰੂ ਕਿਰਿਆਵਾਂ ਨੂੰ ਨਿਯੰਤਰਿਤ ਕਰਨਾ।
ਪ੍ਰਸ਼ਨ :- ਪੈਰਾਥਾਇਰਾਈਡ ਗ੍ਰੰਥੀ ਦੁਆਰਾ ਸ਼ਰਾਵਿਤ ਹਾਰਮੋਨ ਦਾ ਨਾਮ ਅਤੇ ਕਾਰਜ ਲਿਖੋ।
ਉੱਤਰ:-ਕੈਲਸੀਟੋਨਿਨ ਹਾਰਮੋਨ
ਕਾਰਜ :- ਲਹੂ ਵਿੱਚ ਕੈਲਸ਼ੀਅਮ ਅਤੇ ਫਾਸਫੋਰਸ ਦੀ ਮਾਤਰਾ ਨੂੰ ਕੰਟਰੋਲ ਕਰਨਾ।

ਪ੍ਰਸ਼ਨ :-ਲੁਬਾ ਗ੍ਰੰਥੀ ਦੁਆਰਾ ਸ਼ਰਾਵਿਤ ਹਾਰਮੋਨ ਦਾ ਨਾਮ ਅਤੇ ਕਾਰਜ ਲਿਖੋ।
ਉੱਤਰ:-ਇੰਨਸੁਲਿਨ ਹਾਰਮੋਨ
ਉੱਤਰ:-ਇੰਨਸੁਲਿਨ ਹਾਰਮੋਨ
ਕਾਰਜ :- ਲਹੂ ਵਿੱਚ ਸ਼ੂਗਰ ਦੀ ਮਾਤਰਾ ਨੂੰ ਕੰਟਰੋਲ ਕਰਨਾ।ਇਸ ਦੀ ਘਾਟ ਨਾਲ ਮਧੂਮੇਹ ਨਾਮ ਦਾ ਰੋਗ ਹੋ ਜਾਂਦਾ ਹੈ।
ਪ੍ਰਸ਼ਨ :-ਐਡਰੀਨਲ ਗ੍ਰੰਥੀਦੁਆਰਾ ਸ਼ਰਾਵਿਤ ਹਾਰਮੋਨ ਦਾ ਨਾਮ ਅਤੇ ਕਾਰਜ ਲਿਖੋ।
ਉੱਤਰ:-ਐਡਰੀਨਾਲਿਨ ਹਾਰਮੋਨ
ਕਾਰਜ :-ਦਿਲ ਦੀ ਧੜਕਣ ,ਬਲੱਡ ਪ੍ਰੈਸ਼ਰ ਨੂੰ ਕਾਬੂ ਕਰਨਾ

ਪ੍ਰਸ਼ਨ:-ਕਿਸ ਹਾਰਮੋਨ ਨੂੰ ਅਪਾਤਕਾਲੀਨ ਹਾਰਮੋਨ ਆਖਦੇ ਹਨ?
ਉੱਤਰ:- ਐਡਰੀਨਾਲਿਨ ਹਾਰਮੋਨ
ਉੱਤਰ:- ਐਡਰੀਨਾਲਿਨ ਹਾਰਮੋਨ
ਪ੍ਰਸ਼ਨ :-ਪਤਾਲੂ ਦੁਆਰਾ ਸ਼ਰਾਵਿਤ ਹਾਰਮੋਨ ਦਾ ਨਾਮ ਅਤੇ ਕਾਰਜ ਲਿਖੋ।
ਉੱਤਰ:-ਟੈਸਟੋਸਟੀਰੋਨ ਹਾਰਮੋਨ
ਕਾਰਜ :- ਨਰ ਵਿੱਚ ਸੈਕੰਡਰੀ ਲੱਛਣਾਂ ਦਾ ਵਿਕਾਸ ਕਰਨਾ।
ਉੱਤਰ:-ਟੈਸਟੋਸਟੀਰੋਨ ਹਾਰਮੋਨ
ਕਾਰਜ :- ਨਰ ਵਿੱਚ ਸੈਕੰਡਰੀ ਲੱਛਣਾਂ ਦਾ ਵਿਕਾਸ ਕਰਨਾ।
ਪ੍ਰਸ਼ਨ:-ਦਿਮਾਗ ਦਾ ਕਿਹੜਾ ਭਾਗ ਸਰੀਰ ਦਾ ਸੰਤੁਲਨ ਬਣਾਈ ਰੱਖਦਾ ਹੈ?
ਉੱਤਰ:- ਸੈਰੀਬੈਲਮ
ਉੱਤਰ:- ਸੈਰੀਬੈਲਮ
ਪ੍ਰਸ਼ਨ:- ਇੰਸੁਲਿਨ ਹਾਰਮੋਨ ਦੀ ਕਮੀ ਨਾਲ ਕਿਹੜਾ ਰੋਗ ਹੁੰਦਾ ਹੈ?
ਉੱਤਰ:-ਸ਼ੂਗਰ ਰੋਗ (ਡਾਇਬੇਟੀਜ)
ਉੱਤਰ:-ਸ਼ੂਗਰ ਰੋਗ (ਡਾਇਬੇਟੀਜ)
ਪ੍ਰਸ਼ਨ:-ਨਰ ਹਰਮੋਨ ਅਤੇ ਮਾਦਾ ਹਰਮੋਨ ਦਾ ਨਾਮ ਲਿਖੋ
ਉੱਤਰ:-ਨਰ ਹਾਰਮੋਨ :ਟੈਸਟੋਸਟੀਰਾੱਨ,
ਮਾਦਾ ਹਾਰਮੋਨ :-ਐਸਟਰੋਜਨ
ਉੱਤਰ:-ਨਰ ਹਾਰਮੋਨ :ਟੈਸਟੋਸਟੀਰਾੱਨ,
ਮਾਦਾ ਹਾਰਮੋਨ :-ਐਸਟਰੋਜਨ
ਪ੍ਰਸ਼ਨ:-ਥਾਇਰਾਇਡ ਗ੍ਰੰਥੀ ਕਿਸ ਹਾਰਮੋਨ ਦਾ ਰਿਸਾਵ ਕਰਦੀ ਹੈ?
ਉੱਤਰ:-ਥਾਇਰਾੱਕਸਿਨ ਹਾਰਮੋਨ
ਉੱਤਰ:-ਥਾਇਰਾੱਕਸਿਨ ਹਾਰਮੋਨ
ਪ੍ਰਸ਼ਨ:- ਆਇਓਡੀਨ ਦੀ ਘਾਟ ਨਾਲ ਕਿਹੜਾ ਰੋਗ ਹੋ ਜਾਂਦਾ ਹੈ?
ਉਤੱਰ:-ਗਿੱਲੜ: ਇਸ ਰੋਗ ਵਿੱਚ ਗਲਾ ਫੁਲ ਕੇ ਬਾਹਰ ਨੂੰ ੳਭਰ ਜਾਂਦਾ ਹੈ।

ਪ੍ਰਸ਼ਨ:ਨਾੜੀ ਸੈੱਲ ਦਾ ਸੁੰਦਰ ਲੇਬਲ ਕੀਤਾ ਚਿੱਤਰ ਬਣਾਓ।
ਪ੍ਰਸ਼ਨ:- ਪ੍ਰਤਿਵਰਤੀ ਕਿਰਿਆ ਅਤੇ ਪ੍ਰਤਿਵਰਤੀ ਆਰਕ ਕੀ ਹੁੰਦੀ ਹੈ?
ਉਤੱਰ:- ਪ੍ਰਤਿਵਰਤੀ ਕਿਰਿਆ :- ਇਹ ਇੱਕ ਅਣਇੱਛਤ ਕਿਰਿਆ ਹੈ।ਇਸ ਕਿਰਿਆ ਵਿੱਚ ਦਿਮਾਗ ਦੀ ਕੋਈ ਭੂਮੀਕਾ ਨਹੀਂ ਹੁੰਦੀ।ਇਹ ਕਿਰਿਆ ਰੀਡ ਵਿੱਚਲੀ ਸੁਖਮਨਾ ਨਾੜੀ ਦੁਆਰਾ ਕਾਬੂ ਕੀਤੀ ਜਾਂਦੀ ਹੈ।ਇਸ ਕਿਰਿਆ ਨੂੰ ਨੇਪੜੇ ਚਾੜਣ ਲਈ ਸਰੀਰ ਵਿੱਚ ਪ੍ਰਤਿਵਰਤੀ ਆਰਕ ਰੂਪੀ ਰਚਨਾ ਮੌਯੂਦ ਹੁੰਦੀ ਹੈ।

ਪ੍ਰਤਿਵਰਤੀ ਆਰਕ :- ਪ੍ਰਤਿਵਰਤੀ ਕਿਰਿਆ ਲਈ ਬਣੇ ਪੱਥ ਨੂੰ ਪ੍ਰਤਿਵਰਤੀ ਆਰਕ ਆਖਦੇ ਹਨ।ਇਸ ਆਰਕ ਦੀ ਰਚਨਾ ਰੱਖਿਆ ਪ੍ਰਣਾਲੀ ਦੇ ਰੂਪ ਵਿੱਚ ਹੋਈ ਹੈ।ਕਿਉਂਕਿ ਇਹ ਆਰਕ ਜੀਵ ਨੂੰ ਖਤਰੇ ਤੋਂ ਬਚਣ ਲਈ ਤੁਰੰਤ ਕਿਰਿਆ ਕਰਨ ਦੇ ਯੋਗ ਬਣਾਉਂਦੀ ਹੈ।
ਉਦਾਹਰਣ:-ਜੇਕਰ ਸਾਡੇ ਸਾਹਮਣੇ ਅਚਾਣਕ ਕੋਈ ਖਤਰਾ ਆ ਜਾਵੇ ਤਾਂ ਪ੍ਰਤਿਵਰਤੀ ਕਿਰਿਆ ਅਤੇ ਆਰਕ ਕਰਕੇ ਅਸੀਂ ਤੁਰੰਤ ਖਤਰੇ ਵਾਲ਼ੀ ਜਗਾ ਤੋਂ ਪਰੇ ਹੱਟ ਜਾਂਦੇ ਹਾਂ।ਇਸੇ ਤਰਾਂ ਖੰਘਣਾਂ,ਛਿੱਕਣਾਂ,ਉਬਾਸੀ ਲੈਣਾ,ਪਲਕਾਂ ਝੱਪਕਣਾਂ ,ਭੋਜਨ ਨੂੰ ਵੇਖ ਕੇ ਮੰੰੂਹ ਵਿੱਚ ਪਾਣੀ ਆਉਣਾ ਆਦਿ ਪ੍ਰਤਿਵਰਤੀ ਕਿਰਿਆ ਦੀਆਂ ਕੁਝ ਉਦਾਹਰਣਾਂ ਹਨ।
ਪ੍ਰਸ਼ਨ:-ਮਨੁੱਖੀ ਦਿਮਾਗ ਦਾ ਚਿੱਤਰ ਬਣਾਕੇ ਮੁੱਖ ਭਾਗਾਂ ਦਾ ਵਰਣਨ ਕਰੋ।
ਉਤੱਰ:-ਮਨੁੱਖੀ ਦਿਮਾਗ ਦੇ ਤਿੰਨ ਭਾਗ ਹੁੰਦੇ ਹਨ:
I )ਅਗਲਾ ਦਿਮਾਗ
II ) ਮੱਧ ਦਿਮਾਗ
III) ਪਿੱਛਲਾ ਦਿਮਾਗ

I) ਅਗਲਾ ਦਿਮਾਗ:ਇਸ ਦੇ ਹੇਠ ਲਿਖੇ ਭਾਗ ਹੁੰਦੇ ਹਨ:
ੳ) ਸੈਰੀਬਰਮ ਅ)ਕਾਰਪਸ ਕੈਲੋਸਮ ੲ) ਥੈਲਾਮਸ ਅਤੇ ਹਾਈਪੋਥੈਲਾਮਸ ਸ) ਪੀਨੀਅਲ ਗ੍ਰੰਥੀ (ਹ)
ਸੈਰੀਬਰਮ :- ਇਹ ਭਾਗ ਦੇ ਅੱਗੇ ਦੋ ਹੋਰ ਭਾਗ ਹਨ:
ੳ)ਹੈਮੀਸਫੀਅਰ :-
1) ਸੁੱਜਾ ਹੈਮੀਸਫੀਅਰ
2) ਖੱਬਾ ਹੈਮੀ ਸਫੀਅਰ
ਇਹ ਦੋਵੇ ਹੈਮੀ ਸਫੀਅਰ ਕਾਰਪਸ ਕੈਲੋਸਮ ਨਾਲ ਇਕ ਦੂਜੇ ਨਾਲ ਜੁੜੇ ਹੁੰਦੇ ਹਨ।
ਅ) ਲ਼ੋਬ :- ਹਰੇਕ ਹੈਮੀਸਫੀਅਰ ਨੂੰ ਚਾਰ ਲੋਬਾ ਵਿੱਚ ਵੰਡਿਆ ਹੋਇਆ ਹੈ:
1) ਫਰੰਟਲ ਲੋਬ
2) ਪੈਰਾਈਟਲ ਲੋਬ
3) ਟੈਂਮਪੋਰਲ ਲੋਬ
4) ਆਕਸੀਪੀਟਲ ਲੋਬ
II)ਮੱਧ ਦਿਮਾਗ :- ਇਹ ਭਾਗ ਅਗਲੇ ਦਿਮਾਗ ਨੂੰ ਪਿਛਲੇ ਦਿਮਾਗ ਨਾਲ ਜੋੜਦਾ ਹੈ।
III) ਪਿਛਲਾ ਦਿਮਾਗ:- ਇਸ ਦੇ ਹੇਠ ਲਿਖੇ ਦੋ ਭਾਗ ਹੁੰਦੇ ਹਨ:
ੳ) ਸੈਰੀਬੈਲਮ :- ਇਹ ਭਾਗ ਦਿਮਾਗ ਦੇ ਆਕਸੀਪੀਟਲ ਲੋਬ ਦੇ ਹੇਠਾ ਹੁੰਦਾ ਹੈ।
ੳ) ਬ੍ਰੇਨ ਸਟੱੈਮ(STEM):- ਇਸ ਦੇ ਦੋ ਭਾਗਾਂ ਤੋਂ ਬਣਦਾ ਹੈ।
1) ਪੌਂਸ:- ਇਹ ਭਾਗ ਪਿਛਲੇ ਦਿਮਾਗ ਨੂੰ ਮੱਧ ਦਿਮਾਗ ਨਾਲ ਜੋੜਦਾ ਹੈ।
2) ਮੈਡੂਲਾ :- ਇਹ ਭਾਗ ਦਿਮਾਗ ਨੂੰ ਸੁਖਮਨਾ ਨਾੜੀ ਨਾਲ ਜੋੜਦਾ ਹੈ।

ਪ੍ਰਸ਼ਨ:- ਪੌਦਿਆ ਵਿੱਚ ਅਨੁਵਰਤਨ ਦੀ ਪਰਿਭਾਸ਼ਾ ਲਿਖੋ।
ਉਤੱਰ :-ਪੌਦੇ ਦੇ ਭਾਗਾਂ ਦੁਆਰਾ ਉਦੀਪਨ ਵੱਲ ਜਾਂ ਉਦੀਪਨ ਤੋਂ ਪਰਾਂ ਗਤੀ ਕਰਨ ਨੂੰ ਅਨੁਵਰਤਰਨ ਆਖਦੇ ਹਨ।

ਪ੍ਰਸ਼ਨ:- ਚਿੱਤਰ ਵਿੱਚ ਪੌਦੇ ਦੁਆਰਾ ਕਿਸ ਤਰਾਂ ਦਾ ਅਨੁਵਰਤਨ ਦਰਸਾਇਆ ਗਿਆ ਹੈ? ਚਿੱਤਰ ਵਿੱਚ ਦਰਸਾਏ 1 ਅਤੇ 2 ਨੂੰ ਲੇਬਲ ਕਰੋ।
ਉਤੱਰ:- ਪੌਦੇ ਦੁਆਰਾ ਭੌਂ-ਅਨੁਵਰਤਨ ਦਰਸਾਇਆ ਗਿਆ ਹੈ।

ਪ੍ਰਸ਼ਨ:- ਚਿੱਤਰ ਵਿੱਚ ਪੌਦੇ ਦੁਆਰਾ ਕਿਸ ਤਰਾਂ ਦਾ ਅਨੁਵਰਤਨ ਦਰਸਾਇਆ ਗਿਆ ਹੈ?
ਉਤੱਰ:- ਚਿੱਤਰ ਵਿੱਚ ਪ੍ਰਕਾਸ਼-ਅਨੁਵਰਤਨ ਦਰਸਾਇਆ ਗਿਆ ਹੈ।

ਪ੍ਰਸ਼ਨ:- ਪੌਦਾ ਹਾਰਮੋਨ ਕੀ ਹੁੰਦੇ ਹਨ?ਇਹਨਾਂ ਦੀਆਂ ਕਿਸਮਾਂ ਲਿਖੋ।
ਉਤੱਰ :-ਪੌਦਿਆਂ ਵਿੱਚ ਵਾਧੇ ਅਤੇ ਹੋਰ ਜੈਵਿਕ ਕਿਰਿਆਂ ਨੂੰ ਕੰਟਰੋਲ ਕਰਨ ਵਾਲੇ ਪਦਾਰਥਾਂ ਨੂੰ ਪੌਦਾ ਹਾਰਮੋਨ ਆਖਦੇ ਹਨ।
ਕਿਸਮਾਂ :-
1) ਆਗਜਿਨ
2) ਇਥਾਇਲੀਨ
3) ਜਿਬਰੇਲਿਨ
4) ਸਾਈਟੋਕਾਇਨਿਨ
5) ਐਬਸਿਸਿਕ ਐਸਿਡ
6)
ਪ੍ਰਸ਼ਨ:- ਮਨੁੱਖ ਵਿੱਚ ਲੰਿਗੀ ਹਾਰਮੋਨ ਪੈਦਾ ਕਰਨ ਵਾਲੀਆਂ ਅੰਤਰ ਰਿਸਾਵੀ ਗ੍ਰੰਥੀਆਂ ਦੇ ਨਾਮ ਲਿਖੋ।
ਉਤੱਰ:- ਪੁਰਸ਼ ਵਿੱਚ ਪਤਾਲੂ ਅਤੇ ਇਸਤਰੀ ਵਿੱਚ ਅੰਡਕੋਸ਼
ਪ੍ਰਸ਼ਨ:- ਪਤਾਲ਼ੂ ਅਤੇ ਅੰਡਕੋਸ਼ ਦੁਆਰਾ ਸ਼੍ਰਾਵਿਤ ਹਾਰਮੋਨਾਂ ਦੇ ਨਾਮ ਲਿਖੋ?
ਉਤੱਰ:-ਪੁਰਸ਼ ਵਿਚ ਪਤਾਲ਼ੂ ਦੁਆਰਾ ਸ਼੍ਰਾਵਿਤ ਟੈਸਟੋਸਟੀਰੋਨ ਹਾਰਮੋਨ।ਇਸਤਰੀ ਵਿੱਚ ਅੰਡਕੋਸ਼ ਦੁਆਰਾ ਸ਼੍ਰਾਵਿਤ ਐਸਟਰੋਜਨ ਹਾਰਮੋਨ।
ਪ੍ਰਸ਼ਨ :-ਅੰਡਕੋਸ਼ ਦੁਆਰਾ ਸ਼ਰਾਵਿਤ ਹਾਰਮੋਨ ਦਾ ਨਾਮ ਅਤੇ ਕਾਰਜ ਲਿਖੋ।
ਉੱਤਰ:-ਐਸਟਰੋਜਨ ਹਾਰਮੋਨ
ਕਾਰਜ :-ਮਾਦਾ ਵਿੱਚ ਸੈਕੰਡਰੀ ਲੱਛਣਾਂ ਦਾ ਵਿਕਾਸ ਕਰਨਾ।
ਪ੍ਰਸ਼ਨ :-ਪਤਾਲੂ ਦੁਆਰਾ ਸ਼ਰਾਵਿਤ ਹਾਰਮੋਨ ਦਾ ਨਾਮ ਅਤੇ ਕਾਰਜ ਲਿਖੋ।
ਉੱਤਰ:-ਟੈਸਟੋਸਟੀਰੋਨ ਹਾਰਮੋਨ
ਕਾਰਜ :- ਨਰ ਵਿੱਚ ਸੈਕੰਡਰੀ ਲੱਛਣਾਂ ਦਾ ਵਿਕਾਸ ਕਰਨਾ।
ਪ੍ਰਸ਼ਨ:- ਪਿਊਬਰਟੀ ਸਮੇਂ ਲੜਕੀਆਂ ਅਤੇ ਲੜਕਿਆ ਵਿੱਚ ਹੋਣ ਵਾਲੇ ਪਰਿਵਰਤਨ ?
ਉਤੱਰ:- 1) ਆਵਾਜ ਸੂਰੀਲੀ ਹੋ ਜਾਂਦੀ ਹੈ।
2) ਚਮੜੀ ਤੇਲੀ ਹੋ ਜਾਂਦੀ ਹੈ।
3) ਛਾਤੀ ਭਾਰੀ ਹੋ ਜਾਂਦੀ ਹੈ।
4) ਮਹਾਂਵਾਰੀ ਸ਼ੁਰੂ ਹੋ ਜਾਂਦੀ ਹੈ।
5) ਅੰਡਕੋਸ਼ ਵਿੱਚ ਅੰਡੇ ਬਣਨੇ ਸ਼ੁਰੂ ਹੋ ਜਾਂਦੇ ਹਨ।
6) ਉਲਟ ਲੰਿਗ ਪ੍ਰਤੀ ਆਕਰਸ਼ਣ ਵੱਧ ਜਾਂਦਾ ਹੈ।
7) ਕੂਲਿਆਂ ਦੇ ਆਸ ਪਾਸ ਚਰਬੀ ਇਕੱਠੀ ਹੋ ਜਾਂਦੀ ਹੈ।
8) ਜਣਨ ਅੰਗਾਂ ਤੇ ਵਾਲ ਉਗ ਆਉਂਦੇ ਹਨ।

ਪ੍ਰਸ਼ਨ:- ਪਿਊਬਰਟੀ ਸਮੇਂ ਲੜਕਿਆ ਵਿੱਚ ਹੋਣ ਵਾਲੇ ਪਰਿਵਰਤਨ ?
ਉਤੱਰ:- 1) ਆਵਾਜ ਭਾਰੀ ਹੋ ਜਾਂਦੀ ਹੈ।
2) ਚਮੜੀ ਤੇਲੀ ਹੋ ਜਾਂਦੀ ਹੈ।
3) ਮੋਡੇ ਚੌੜੇ ਹੋ ਜਾਂਦੇ ਹਨ।
4) ਮਾਸ ਪੇਸ਼ੀਆਂ ਵਿਕਸਿਤ ਹੋ ਜਾਂਦੀਆਂ ਹਨ।
5) ਪਤਾਲੂ ਵਿੱਚ ਸ਼ੁਕਰਾਣੂ ਬਣਨੇ ਸ਼ੁਰੂ ਹੋ ਜਾਂਦੇ ਹਨ।
6) ਦਾੜੀ ਅਤੇ ਮੁੱਛਾਂ ਆਂ ਜਾਂਦੀਆਂ ਹਨ।
7) ਜਣਨ ਅੰਗਾਂ ਤੇ ਵਾਲ ਉਗ ਆਉਂਦੇ ਹਨ।
8)ਉਲਟ ਲੰਿਗ ਪ੍ਰਤੀ ਆਕਰਸ਼ਣ ਵੱਧ ਜਾਂਦਾ ਹੈ।
ਖਾਲ਼ੀ ਥਾਵਾਂ ਭੋਰ।
1) ਨੂੰ ਮਾਸਟਰ ਗ੍ਰੰਥੀ ਵੀ ਆਖਦੇ ਹਨ।

2) ਥਾਇਰਾਿੲਡ ਗ੍ਰੰਥੀ ਵਿੱਚ ਸਥਿਤ ਹੁੰਦੀ ਹੈ।
3) ਥਾਇਰਾਿੲਡ ਗ੍ਰੰਥੀ ਹਾਰਮੋਨ ਦਾ ਰਿਸਾਵ ਕਰਦੀ ਹੈ।
4) ਗ੍ਰੰਥੀ ਐਡਰਿਨਾਲਿਨ ਹਾਰਮੋਨ ਦਾ ਰਿਸਾਵ ਕਰਦੀ ਹੈ।
5) ਇੰਨਸੁਲਿਨ ਹਾਰਮੋਨ ਦਾ ਰਿਸਾਵ ਗ੍ਰੰਥੀ ਕਰਦੀ ਹੈ।
6) ਅਤੇ ਲੰਿਗੀ ਹਾਰਮੋਨ ਹਨ।
7) ਪੁਰਸ਼ਾਂ ਵਿੱਚ ਟੈਸਟੋਸਟੀਰੋਨ ਹਾਰਮੋਨ ਦਾ ਰਿਸਾਵ ਕਰਦੇ ਹਨ।
8) ਇਸਤਰੀ ਵਿੱਚ ਅੰਡਕੋਸ਼ ਹਾਰਮੋਨ ਦਾ ਰਿਸਾਵ ਕਰਦੇ ਹਨ।
9) ਤੋਂ ਤੱਕ ਦੀ ਉਮਰ ਨੂੰ ਜੋਬਨ/ਪ੍ਰੋੜ/ਕਿਸ਼ੋਰ ਅਵਸਥਾ ਆਖਦੇ ਹਨ
10) ਸੈਕੰਡਰੀ ਲੰਿਗੀ ਲੱਛਣਾਂ ਲਈ ਹਾਰਮੋਨ ਜਿੰਮੇਵਾਰ ਹਨ।
11) ਪਿਚੂਟਰੀ ਗ੍ਰੰਥੀ ਬਾਕੀ ਨੂੰ ਕੰਟਰੋਲ ਕਰਦੀ ਹੈ।
12) ਹਾਰਮੋਨ ਦੁਆਰਾ ਪੈਦਾ ਕੀਤੇ ਜਾਂਦੇ ਹਨ।

0 Comments