ਕੁਲ ਇੱਕ ਪ੍ਰਸ਼ਨ ਕਰਨਾ :
ਇੱਕ ਪ੍ਰਸ਼ਨ 3 ਨੰਬਰ ਦਾ।
ਕੁਲ ਅੰਕ=3
ਇੱਕ ਪ੍ਰਸ਼ਨ 3 ਨੰਬਰ ਦਾ।
ਕੁਲ ਅੰਕ=3
ਸਾਧਨ :- ਜਿਹੜੇ ਪਦਾਰਥਾਂ ਦੀ ਵਰਤੋਂ ਮਨੁੱਖ ਆਪਣੀਆਂ ਲੋੜਾਂ ਦੀ ਪੂਰਤੀ ਲਈ ਕਰਦਾ ਹੈ,ਉਹਨਾਂ ਨੂੰ ਸਾਧਨ ਆਖਦੇ ਹਨ।
ਕੁਦਰਤੀ
ਸਾਧਨ :-ਕੁਦਰਤ ਵਿੱਚ ਮਿਲਣ ਵਾਲੇ ਮਨੁੱਖ ਲਈ ਉਪਯੋਗੀ ਪਦਾਰਥਾਂ ਨੂੰ ਕੁਦਰਤੀ ਸਾਧਨ
ਆਖਦੇ ਹਨ।ਹਵਾ, ਪਾਣੀ, ਮਿੱਟੀ, ਜੰਗਲ,ਖਣਿਜ,ਪੈਟਰੋਲ,ਕੋਲਾ,ਸੂਰਜ ਦੀ ਰੌਸ਼ਨੀ ਆਦਿ।
ਕੁਦਰਤੀ ਸਾਧਨਾਂ ਦੀਆਂ ਕਿਸਮਾਂ :
1) ਕਦੇ ਨਾ ਖਤਮ ਹੋਣ ਵਾਲੇ ਕੁਦਰਤੀ ਸਾਧਨ ਜਿਵੇਂ ਹਵਾ,ਪਾਣੀ ਸੂਰਜੀ ਊਰਜਾ ਆਦਿ।
2) ਖਤਮ ਹੋਣ ਵਾਲੇ ਜਿਵੇਂ ਪੈਟਰੋਲ ,ਡੀਜਲ,ਕੋਲਾ ਆਦਿ।

ਖਤਮ ਹੋਣ ਵਾਲੇ ਸਾਧਨ ਦੋ ਤਰਾਂ ਦੇ ਹੁੰਦੇ ਹਨ:-
1) ਨਵਿਆਉੁਣ ਯੋਗ ਜਾਂ ਪੂਰਤੀ ਯੋਗ:-
2)ਨਾ-ਨਵਿਆਉਣ ਯੋਗ ਜਾਂ ਅਪੂਰਤੀ ਯੋਗ ਜਿਵੇਂ ਕੋਲਾ,ਪੈਟਰੋਲੀਅਮ,ਕੁਦਰਤੀ ਗੈਸ,ਖਣਿਜ ਆਦਿ।

ਜੈਵ-ਵਿਭਿੰਨਤਾ
ਜਾਂ ਵਿਵਿਧਤਾ (BIODIVERSITY) :-ਧਰਤੀ ਉੱਪਰ ਜਾਂ ਕਿਸੇ ਖੇਤਰ ਦੇ ਈਕੋ ਸਿਸਟਮ ਵਿੱਚ
ਮੌਯੂਦ ਜੀਵ-ਜੰਤੂਆਂ ਦੀਆਂ ਭਿੰਨ ਭਿੰਨ ਪ੍ਰਜਾਤੀਆਂ ਨੂੰ ਜੈਵ-ਵਿਭਿੰਨਤਾ ਆਖਦੇ ਹਨ
ਪ੍ਰਸ਼ਨ:- ਮਿੱਟੀ ਦੀ ਪਰਿਭਾਸ਼ਾ ਲਿਖੋ।
ਮਿੱਟੀ :-ਧਰਤੀ ਦੀ ਪੇਪੜੀ ਦੀ ਸਭ ਤੋਂ ਉਪਰਲੀ ਪਰਤ ਨੂੰ ਮਿੱਟੀ ਆਖਦੇ ਹਨ।
ਪ੍ਰਸ਼ਨ :-ਧਰਤੀ ਦੀਆਂ ਤਿੰਨ ਪਰਤਾਂ ਦੇ ਨਾਮ ਲ਼ਿਖੋ।
ਉੱਤਰ :-1) CRUST 2) MANTLE 3) CORE

ਪ੍ਰਸ਼ਨ :- ਭੌਂ-ਖੋਰ ਦੀ ਪਰਿਭਾਸ਼ਾ ਲ਼ਿਖੋ।
ੳਤੁੱਰ:- ਪੌਦਿਆਂ ਅਤੇ ਰੁੱਖਾਂ ਦੀ ਗੈਰ ਮੌਯੂਦਗੀ ਵਿੱਚ ਮਿੱਟੀ ਦਾ ਵਰਖਾ ਦੇ ਪਾਣੀ ਨਾਲ ਵਹਿ ਜਾਣਾ ਭੌਂ-ਖੋਰ ਅਖਵਾਉਂਦਾ ਹੈ।
ਉਪਜਾਊ ਸ਼ਕਤੀ:-ਫਸਲ ਦਾ ਵਧੀਆ ਝਾੜ ਦੇਣ ਦੀ ਮਿੱਟੀ ਦੀ ਸਮਰਥਾ ਨੂੰ ਮਿੱਟੀ ਦੀ ਉਪਜਾਊ ਸ਼ਕਤੀ ਆਖਦੇ ਹਨ।
ਉਪਜਾਊ ਮਿੱਟੀ :- ਜਿਸ ਮਿੱਟੀ ਵਿੱਚ ਪੋਸ਼ਕ ਤੱਤਾਂ ਦੀ ਸਹੀ ਮਾਤਰਾ ਮੌਯੂਦ ਹੋਵੇ ਉਸ ਮਿੱਟੀ ਨੂੰ ਉਪਜਾਊ ਮਿੱਟੀ ਆਖਦੇ ਹਨ।

ਪ੍ਰਸ਼ਨ:- ਮੱਲੜ ਕਿਸ ਨੂੰ ਆਖਦੇ ਹਨ?
ਉਤੱਰ:ਮੱਲੜ:-ਮਿੱਟੀ
ਵਿੱਚ ਮੌਯੂਦ ਗਲੇ ਸੜੇ ਗੂੜੇ ਭੂਰੇ ਜਾਂ ਕਾਲੇ ਰੰਗ ਦੇ ਕਰਬਨਿਕ ਜਾਂ ਜੈਵਿਕ ਪਦਾਰਥ ਨੂੰ
ਮਲੜ/ਹੁਮੁਸ ਅਖਦੇ ਹਨ।ਇਹ ਪੱਤੇ,ਫਲ,ਸਬਜੀਆਂ,ਮਲ-ਮੂਤਰ,ਮਰੇ ਹੋਏ ਜੀਵ ਜੰਤੂ ਆਦਿ ਤੋਂ
ਬਣਦਾ ਹੈ।ਇਹ ਮਿੱਟੀ ਨੂੰ ਉਪਜਾਊ ਬਣਾਉਂਦਾ ਹੈ।
ਪ੍ਰਸ਼ਨ :- ਵਾਯੂਮੰਡਲ ਕੀ ਹੁੰਦਾ ਹੈ?
ਉੱਤਰ :- ਧਰਤੀ ਦੇ ਆਲੇ-ਦੁਆਲੇ ਹਵਾ ਦੀ ਇਕ ਮੋਟੀ ਪਰਤ ਮੌਯੂਦ ਹੈ।ਜਿਸ ਨੂੰ ਵਾਯੂਮੰਡਲ ਆਖਦੇ ਹਨ।
ਪ੍ਰਸ਼ਨ:- ਹਵਾ ਕੀ ਹੈ?
ਉੱਤਰ :- ਹਵਾ ਗੈਸਾਂ ਦਾ ਸਮਅੰਗੀ ਮਿਸ਼ਰਣ ਹੈ।ਇਸ ਵਿੱਚ ਨਾਈਟਰੋਜਨ,ਆਕਸੀਜਨ,ਕਾਰਬਨ ਡਾਈਆਕਸਾਈਡ,ਜਲ-ਵਾਸ਼ਪ ਅਤੇ ਹੋਰ ਗੈਸਾਂ ਜਿਵੇਂ ਨੋਬਲ ਗੈਸਾਂ, ਮਿਥੇਨ,ਅਮੋਨੀਆ,ਸਲਫਰ ਡਾਈਆਕਸਾਈਡ ਆਦਿ ਮੌਯੂਦ ਹੁੰਦੀਆਂ ਹਨ।ਇਹਨਾਂ ਤੋਂ ਇਲਾਵਾ ਹਵਾ ਵਿੱਚ ਧੂੜ ਕਣ ਵੀ ਮੌਯੂਦ ਹੁੰਦੇ ਹਨ।

ਪ੍ਰਸ਼ਨ :-ਵਾਯੂਮੰਡਲ ਵਿੱਚ ਸਭ ਤੋਂ ਵੱਧ ਮਾਤਰਾ ਕਿਸ ਗੈਸ ਦੀ ਹੁੰਦੀ ਹੈ ?
ਉੱਤਰ :- ਵਾਯੂਮੰਡਲ ਵਿੱਚ ਸਭ ਤੋਂ ਵੱਧ ਮਾਤਰਾ (78%) ਨਾਈਟਰੋਜਨ ਦੀ ਹੁੰਦੀ ਹੈ ।
ਪ੍ਰਦੂਸ਼ਣ :-ਕੋਈ ਵੀ ਅਣਚਾਹਿਆ ਬਦਲਾਵ ਜੋ ਵਾਤਾਵਰਣ ਦੀ ਗੁਣਵੰਤਾ ਤੇ ਬੁਰਾ ਪ੍ਰਭਾਵ ਪਾਉਂਦਾ ਹੈ,ਉਸ ਨੂੰ ਪ੍ਰਦੂਸ਼ਣ ਆਖਦੇ ਹਨ।
ਪ੍ਰਦੂਸ਼ਣ ਦੀਆਂ ਕਿਸਮਾਂ :-
1) ਹਵਾ ਪ੍ਰਦੂਸ਼ਣ
2) ਪਾਣੀ ਪ੍ਰਦੂਸ਼ਣ
3) ਭੂਮੀ ਪ੍ਰਦੂਸ਼ਣ
4) ਸ਼ੋਰ ਪ੍ਰਦੂਸ਼ਣ
5) ਰੇਡੀੳਐਕਟਿਵ ਪ੍ਰਦੂਸ਼ਣ
6) ਦਿ੍ਰਸ਼ਟੀ ਪ੍ਰਦੂਸ਼ਣ
ਪ੍ਰਦੂਸ਼ਕ(POLLUTANTS) :- ਜਿਹੜਾ ਪਦਾਰਥ ਪ੍ਰਦੂਸ਼ਣ ਪੈਦਾ ਕਰਦਾ ਹੈ,ਉਸ ਨੂੰ ਪ੍ਰਦੂਸ਼ਕ ਆਖਦੇ ਹਨ।ਉਦਾਹਰਣ ਫੈਕਟਰੀਆਂ ਦਾ ਧੂੰਆਂ ਅਤੇ ਗਦਾਂ ਪਾਣੀ ਆਦਿ।
ਪ੍ਰਸ਼ਨ :- ਸੂਰਜ ਦੀ ਊਰਜਾ ਦਾ ਮੁੱਖ ਸੋਮਾ ਕੀ ਹੈ?
ਉੱਤਰ:- ਨਿਊਕਲੀਅਰ ਸੰਯੋਜਨ ।
ਪ੍ਰਸ਼ਨ :- ਪਥਰਾਹਟ ਬਾਲਣ ਕੀ ਹੁੰਦਾ ਹੈ?
ਉੱਤਰ :- ਅੱਜ ਤੋਂ ਹਜਾਰਾਂ ਸਾਲ ਪਹਿਲਾ ਜੀਵ-ਜੰਤੂਆਂ ਦੀ ਰਹਿੰਦ ਖੂੰਦ ਧਰਤੀ ਹੇਠਾਂ ਦੱਬ ਗਈ।ਇਹ ਰਹਿੰਦ ਖੂੰਦ ਆਕਸੀਜਨ ਦੀ ਅਣਹੋਂਦ ਵਿੱਚ ਅਪਘਟਿਤ ਹੋਣ ਕਰਕੇ ਬਾਲਣ ਵਿੱਚ ਤਬਦੀਲ ਹੋ ਗਈ। ਇਸ ਬਾਲਣ ਨੂੰ ਪਥਰਾਹਟ ਬਾਲਣ ਆਖਦੇ ਹਨ।ਇਹ ਬਾਲਣ ਊਰਜਾ ਦਾ ਨਾ-ਨਵਿਆਉਣਯੋਗ ਸੋਮਾ ਹੈ। ਇਹ ਬਲਣ ਤੇ ਪ੍ਰਦੂਸ਼ਣ ਫੈਲਾਉਂਦਾ ਹੈ।ਉਦਾਹਰਣ ਕੋਲਾ,ਪੈਟਰੋਲੀਅਮ ਅਤੇ ਕੁਦਰਤੀ ਗੈਸ।
ਪ੍ਰਸ਼ਨ:- ਚਿਪਕੋ ਅੰਦੋਲਨ ਤੇ ਇਕ ਨੋਟ ਲਿਖੋ।
ਉੱਤਰ :- ਸੰਨ 1972 ਵਿੱਚ ਉਤਰਾਖੰਡ ਦੇ ਟਹਿਰੀ ਜਿਲੇ ਦੇ ਜੰਗਲਾਂ ਵਿੱਚ ਰਹਿਣ ਵਾਲੇ ਸਥਾਨਕ ਲੋਕਾਂ ਨੇ ਸੁੰਦਰ ਲਾਲ ਬਹੁਗੁਨਾ ਦੀ ਅਗਵਾਈ ਹੇਠ ਜੰਗਲਾਂ ਦੀ ਕਟਾਈ ਦਾ ਵਿਰੋਧ ਕਰਨ ਲਈ ਰੁੱਖਾਂ ਨੂੰ ਚਿਪਕ ਜਾਣ ਦਾ ਇੱਕ ਅਨੋਖਾ ਅੰਦੋਲਨ ਸ਼ੁਰੂ ਕੀਤਾ ਜਿਸ ਨੂੰ ਚਿਪਕੋ ਅੰਦੋਲਨ ਕਿਹਾ ਜਾਂਦਾ ਹੈ।ਇਸ ਅੰਦੋਲਨ ਨੇ ਲੋਕਾਂ ਨੂੰ ਜੰਗਲਾਂ ਦੀ ਅਹਿਮੀਅਤ ਬਾਰੇ ਜਾਗਰੂਕ ਕਰਨ ਵਿੱਚ ਅਹਿਮ ਰੋਲ ਅਦਾ ਕੀਤਾ।ਇਸ ਅੰਦੋਲਨ ਸਦਕਾ ਲੋਕਾ ਨੂੰ ਪਤਾ ਲੱਗਾ ਕਿ ਜੰਗਲ ਮਿੱਟੀ ਦੀ ਉਪਜਾਊ ਸ਼ਕਤੀ ਬਣਾਈ ਰੱਖਦੇ ਹਨ,ਹਵਾ ਨੂੰ ਸ਼ੁੱਧ ਕਰਦੇ ਹਨ,ਜਲ-ਵਾਯੂ ਨੂੰ ਸਾਡੇ ਰਹਿਣ ਯੋਗ ਬਣਾਈ ਰੱਖਦੇ ਹਨ।
ਪ੍ਰਸ਼ਨ:- ਜੰਗਲੀ ਜੀਵਨ ਤੇ ਸੰਖੇਪ ਨੋਟ ਲਿਖੋ
ਉੱਤਰ :-ਜੰਗਲੀ ਜੀਵਨ :-ਮਨੁੱਖੀ ਦਖਲ-ਅੰਦਾਜੀ ਤੋਂ ਦੂਰ ਕੋਈ ਕੁਦਰਤੀ ਸਥਾਨ ਅਤੇ ਉਸ ਵਿੱਚ ਮਿਲਣ ਵਾਲੇ ਜੀਵਾਂ(ਸੂਖਮਜੀਵ,ਪੌਦੇ ਅਤੇ ਜਾਨਵਰ)ਨੂੰ ਜੰਗਲੀ ਜੀਵਨ ਆਖਦੇ ਹਨ।ਜੰਗਲੀ ਜੀਵਨ ਕਿਸੇ ਵੀ ਰਾਸ਼ਟਰ ਦੀ ਧਰੋਹਰ ਹੁੰਦਾ ਹੈ। ਜੰਗਲੀ ਜੀਵਨ ਦਾ ਮਹੱਤਵ ਹੇਠ ਦਿੱਤਾ ਗਿਆ ਹੈ:-
1) ਜੰਗਲੀ ਜੀਵ ਸਾਡੇ ਰਾਸ਼ਟਰ ਦੇ ਮਹੱਤਵਪੂਰਨ ਕੁਦਰਤੀ ਸਾਧਨ ਹਨ।
2) ਜੰਗਲ ਹਵਾ ਨੂੰ ਸ਼ੁੱਧ ਕਰਦੇ ਹਨ।
3) ਇਹ ਕਾਰਬਨ ਡਾਈਆਕਸਾਈਡ ਅਤੇ ਆਕਸੀਜਨ ਵਿੱਚ ਸੰਤੁਲਨ ਕਾਇਮ ਰੱਖਦੇ ਹਨ।
4) ਜੰਗਲ ਜਲ-ਚੱਕਰ ਨੂੰ ਕਾਬੂ ਵਿੱਚ ਰੱਖਦੇ ਹਨ।
5) ਵਣ ਵਰਖਾ ਕਰਵਾਉਣ ਵਿੱਚ ਸਹਾਇਕ ਹੁੰਦੇ ਹਨ।
6) ਜੰਗਲਾਂ ਤੋਂ ਅਸੀ ਕਈ ਉਤਪਾਦ ਪ੍ਰਾਪਤ ਕਰਦੇ ਹਾਂ।
7) ਪਰਿਅਟਕ ਪੱਖੋਂ ਵੀ ਇਸ ਦਾ ਬਹੁੱਤ ਮਹੱਤਵ ਹੈ।
8) ਜੰਗਲ ਭੌ-ਖੋਰ ਨੂੰ ਰੋਕਣ ਵਿੱਚ ਬਹੁਤ ਸਹਾਇਕ ਹੰਦੇ ਹਨ।
9) ਜੰਗਲ ਸਾਨੂੰ ਗਲੋਬਲ ਵਾਰਮਿੰਗ ਵਰਗੀਆ ਸਮੱਸਿਆ ਤੋਂ ਬਚਾਉਂਦੇ ਹਨ।
10) ਜੰਗਲ ਜੈਵ-ਵਿਭਿੰਨਤਾ ਨੂੰ ਬਣਾਈ ਰੱਖਦੇ ਹਨ।
ਅੱਜ ਮਨੁੱਖ ਲਾਲਚ ਵੱਸ ਹੋਕੇ ਕੁਦਰਤ ਦੀ ਇਸ ਬਹੁਮੁੱਲੀ ਨਿਆਮਤ ਨੂੰੰੂ ਖਤਮ ਕਰਨ ਵਿੱਚ ਲੱਗਾ ਹੋਇਆ ਹੈ।ਜੇਕਰ ਸਮਾਂ ਰਹਿੰਦਿਆਂ ਜੰਗਲੀ ਜੀਵਨ ਦੀ ਸਾਂਭ-ਸੰਭਾਲ ਨਾ ਕੀਤੀ ਗਈ ਤਾਂ ਇਸ ਧਰਤੀ ਉੱਪਰ ਮਨੁੱਖ ਅਤੇ ਜੀਵਨ ਦੀ ਹੋਂਦ ਖਤਮ ਹੋ ਜਾਵੇਗੀ ।ਸਾਡਾ ਖੂਬਸੂਰਤ ਹਰਾ ਗ੍ਰਹਿ ਜਿਸ ਨੂੰ ਪਿ੍ਰਥਵੀ ਆਖਦੇ ਹਨ ਇਕ ਮਿ੍ਰਤ ਗ੍ਰਹਿ ਬਣ ਕੇ ਰਹਿ ਜਾਵੇਗਾ।ਇਸ ਲਈ ਜੰਗਲੀ ਜੀਵਨ ਦੀ ਸੁਰੱਖਿਆ ਬਹੁਤ ਜਰੂਰੀ ਹੈ।
ਪ੍ਰਸ਼ਨ :- ਜੰਗਲੀ ਜੀਵਨ ਕੀ ਹੈ ਅਤੇ ਇਸ ਦੀ ਸੁਰੱਖਿਆ ਕਿਉਂ ਜਰੂਰੀ ਹੈ?
ਜਾਂ
ਪ੍ਰਸ਼ਨ:- ਜੰਗਲੀ ਜੀਵਨ ਤੋਂ ਕੀ ਭਾਵ ਹੈ ਅਤੇ ਸਾਨੂੰ ਜੰਗਲਾਂ ਅਤੇ ਜੰਗਲੀ ਜੀਵਨ ਦੀ ਸੁਰੱਖਿਆ ਕਿਉਂ ਕਰਨੀ ਚਾਹੀਦੀ ਹੈ?
ਉੱਤਰ :-ਜੰਗਲੀ ਜੀਵਨ -ਮਨੁੱਖੀ ਦਖਲ-ਅੰਦਾਜੀ ਤੋਂ ਦੂਰ ਕੋਈੇ ਕੁਦਰਤੀ ਸਥਾਨ ਅਤੇ ਉਸ ਵਿੱਚ ਮਿਲਣ ਵਾਲੇ ਜੀਵ-ਜੰਤੂਆਂ ਨੂੰ ਜੰਗਲੀ ਜੀਵਨ ਆਖਦੇ ਹਨ।ਜੰਗਲੀ ਜੀਵਨ ਕਿਸੇ ਵੀ ਰਾਸ਼ਟਰ ਦੀ ਧਰੋਹਰ ਹੁੰਦਾ ਹੈ।ਜੰਗਲੀ ਜੀਵਨ ਨੂੰ ਸੁਰੱਖਿਅਤ ਰੱਖਣ ਦੇ ਕਾਰਨ :-ਅੱਜ ਮਨੁੱਖ ਲਾਲਚ ਵੱਸ ਹੋਕੇ ਕੁਦਰਤ ਦੀ ਇਸ ਬਹੁਮੁੱਲੀ ਨਿਆਮਤ ਨੂੰ ਖਤਮ ਕਰਨ ਵਿੱਚ ਲੱਗਾ ਹੋਇਆ ਹੈ।ਜੇਕਰ ਸਮਾਂ ਰਹਿੰਦਿਆਂ ਜੰਗਲੀ ਜੀਵਨ ਦੀ ਸਾਂਭ-ਸੰਭਾਲ ਨਾ ਕੀਤੀ ਗਈ ਤਾਂ ਇਸ ਧਰਤੀ ਉੱਪਰ ਮਨੁੱਖ ਅਤੇ ਜੀਵਨ ਦੀ ਹੋਂਦ ਖਤਮ ਹੋ ਜਾਵੇਗੀ ।ਸਾਡਾ ਖੂਬਸੂਰਤ ਹਰਾ ਗ੍ਰਹਿ ਜਿਸ ਨੂੰ ਪਿ੍ਰਥਵੀ ਆਖਦੇ ਹਨ ਇਕ ਮਿ੍ਰਤ ਗ੍ਰਹਿ ਬਣ ਕੇ ਰਹਿ ਜਾਵੇਗਾ।ਇਸ ਤੋਂ ਇਲਾਵਾ ਜੰਗਲਾਂ ਦੇ ਮਹੱਤਵ ਜਾਂ ਲਾਭਾਂ ਨੂੰ ਦੇਖਦੇ ਹੋਏ ਜੰਗਲੀ ਜੀਵਨ ਦੀ ਸੁਰੱਖਿਆ ਬਹੁਤ ਜਰੂਰੀ ਹੋ ਜਾਂਦੀ ਹੈ।ਜੰਗਲੀ ਜੀਵਨ ਦੇ ਕੁਝ ਮਹੱਤਵ ਹੇਠ ਲਿਖੇ ਹਨ:
ਪ੍ਰਸ਼ਨ:- ਜੰਗਲੀ ਜੀਵਨ ਤੋਂ ਕੀ ਭਾਵ ਹੈ ਅਤੇ ਸਾਨੂੰ ਜੰਗਲਾਂ ਅਤੇ ਜੰਗਲੀ ਜੀਵਨ ਦੀ ਸੁਰੱਖਿਆ ਕਿਉਂ ਕਰਨੀ ਚਾਹੀਦੀ ਹੈ?
ਉੱਤਰ :-ਜੰਗਲੀ ਜੀਵਨ -ਮਨੁੱਖੀ ਦਖਲ-ਅੰਦਾਜੀ ਤੋਂ ਦੂਰ ਕੋਈੇ ਕੁਦਰਤੀ ਸਥਾਨ ਅਤੇ ਉਸ ਵਿੱਚ ਮਿਲਣ ਵਾਲੇ ਜੀਵ-ਜੰਤੂਆਂ ਨੂੰ ਜੰਗਲੀ ਜੀਵਨ ਆਖਦੇ ਹਨ।ਜੰਗਲੀ ਜੀਵਨ ਕਿਸੇ ਵੀ ਰਾਸ਼ਟਰ ਦੀ ਧਰੋਹਰ ਹੁੰਦਾ ਹੈ।ਜੰਗਲੀ ਜੀਵਨ ਨੂੰ ਸੁਰੱਖਿਅਤ ਰੱਖਣ ਦੇ ਕਾਰਨ :-ਅੱਜ ਮਨੁੱਖ ਲਾਲਚ ਵੱਸ ਹੋਕੇ ਕੁਦਰਤ ਦੀ ਇਸ ਬਹੁਮੁੱਲੀ ਨਿਆਮਤ ਨੂੰ ਖਤਮ ਕਰਨ ਵਿੱਚ ਲੱਗਾ ਹੋਇਆ ਹੈ।ਜੇਕਰ ਸਮਾਂ ਰਹਿੰਦਿਆਂ ਜੰਗਲੀ ਜੀਵਨ ਦੀ ਸਾਂਭ-ਸੰਭਾਲ ਨਾ ਕੀਤੀ ਗਈ ਤਾਂ ਇਸ ਧਰਤੀ ਉੱਪਰ ਮਨੁੱਖ ਅਤੇ ਜੀਵਨ ਦੀ ਹੋਂਦ ਖਤਮ ਹੋ ਜਾਵੇਗੀ ।ਸਾਡਾ ਖੂਬਸੂਰਤ ਹਰਾ ਗ੍ਰਹਿ ਜਿਸ ਨੂੰ ਪਿ੍ਰਥਵੀ ਆਖਦੇ ਹਨ ਇਕ ਮਿ੍ਰਤ ਗ੍ਰਹਿ ਬਣ ਕੇ ਰਹਿ ਜਾਵੇਗਾ।ਇਸ ਤੋਂ ਇਲਾਵਾ ਜੰਗਲਾਂ ਦੇ ਮਹੱਤਵ ਜਾਂ ਲਾਭਾਂ ਨੂੰ ਦੇਖਦੇ ਹੋਏ ਜੰਗਲੀ ਜੀਵਨ ਦੀ ਸੁਰੱਖਿਆ ਬਹੁਤ ਜਰੂਰੀ ਹੋ ਜਾਂਦੀ ਹੈ।ਜੰਗਲੀ ਜੀਵਨ ਦੇ ਕੁਝ ਮਹੱਤਵ ਹੇਠ ਲਿਖੇ ਹਨ:
1) ਜੰਗਲੀ ਜੀਵ ਸਾਡੇ ਰਾਸ਼ਟਰ ਦੇ ਮਹੱਤਵਪੂਰਨ ਕੁਦਰਤੀ ਸਾਧਨ ਹਨ।
2) ਜੰਗਲ ਹਵਾ ਨੂੰ ਸ਼ੁੱਧ ਕਰਦੇ ਹਨ।
3) ਇਹ ਕਾਰਬਨ ਡਾਈਆਕਸਾਈਡ ਅਤੇ ਆਕਸੀਜਨ ਵਿੱਚ ਸੰਤੁਲਨ ਕਾਇਮ ਰੱਖਦੇ ਹਨ।
4) ਜੰਗਲ ਜਲ-ਚੱਕਰ ਨੂੰ ਕਾਬੂ ਵਿੱਚ ਰੱਖਦੇ ਹਨ।
5) ਵਣ ਵਰਖਾ ਕਰਵਾਉਣ ਵਿੱਚ ਸਹਾਇਕ ਹੁੰਦੇ ਹਨ।
6) ਜੰਗਲਾਂ ਤੋਂ ਅਸੀ ਕਈ ਉਤਪਾਦ ਪ੍ਰਾਪਤ ਕਰਦੇ ਹਾਂ।
7) ਪਰਿਅਟਕ ਪੱਖੋਂ ਵੀ ਇਸ ਦਾ ਬਹੁੱਤ ਮਹੱਤਵ ਹੈ।
8) ਜੰਗਲ ਭੌ-ਖੋਰ ਨੂੰ ਰੋਕਣ ਵਿੱਚ ਬਹੁਤ ਸਹਾਇਕ ਹੰਦੇ ਹਨ।
9) ਜੰਗਲ ਸਾਨੂੰ ਗਲੋਬਲ ਵਾਰਮਿੰਗ ਵਰਗੀਆ ਸਮੱਸਿਆ ਤੋਂ ਬਚਾਉਂਦੇ ਹਨ।
10) ਜੰਗਲ ਜੈਵ-ਵਿਭਿੰਨਤਾ ਨੂੰ ਬਣਾਈ ਰੱਖਦੇ ਹਨ।
ਉੱਪਰ ਲਿਖੇ ਜੰਗਲਾਂ ਦੇ ਮਹੱਤਵ ਜਾਂ ਲਾਭਾਂ ਨੂੰ ਦੇਖਦੇ ਹੋਏ ਸਪਸ਼ਟ ਹੋ ਜਾਂਦਾ ਹੈ ਕਿ ਜੰਗਲੀ ਜੀਵਨ ਦੀ ਸੁਰੱਖਿਆ ਇਕ ਅਤਿ ਜਰੂਰੀ ਮਸਲਾ ਹੈ ।ਇਸ ਲਈ ਜੰਗਲੀ ਜੀਵਨ ਨੂੰ ਬਚਾ ਕੇ ਰੱਖਣ ਲਈ ਕੁਝ ਵਿਸ਼ੇਸ਼ ਸੁਰੱਖਿਅਤ ਖੇਤਰ ਬਣਾਏ ਗਏ ਹਨ ਜਿਵੇਂ:
1) ਰੱਖਾਂ
2) ਨੈਸ਼ਨਲ ਪਾਰਕ
3) ਜੀਵ ਮੰਡਲ ਰਿਜਰਵ
ਪ੍ਰਸ਼ਨ:- ਜੰਗਲੀ ਜੀਵਨ ਨੂੰ ਬਚਾਉਂਣ ਲਈ ਕਿਹੜੇ ਕਿਹੜੇ ਸੁਰੱਖਿਅਤ ਖੇਤਰ ਬਣਾਏ ਗਏ ਹਨ?
ਉੱਤਰ:- ਜੰਗਲੀ ਜੀਵਨ ਨੂੰ ਬਚਾ ਕੇ ਰੱਖਣ ਲਈ ਹੇਠ ਲਿਖੇ ਸੁਰੱਖਿਅਤ ਖੇਤਰ ਬਣਾਏ ਗਏ ਹਨ :
1) ਰੱਖਾਂ :-ਇਕ ਅਜਿਹਾ ਖੇਤਰ ਹੈ ਜੋ ਜੰਗਲੀ ਜੀਵਨ ਦੀ ਸਾਂਭ-ਸੰਭਾਲ ਲਈ ਸੁਰੱਖਿਅੱਤ ਰੱਖਿਆ ਜਾਂਦਾ ਹੈ।ਇਹਨਾਂ ਖੇਤਰਾਂ ਵਿੱਚ ਸੀਮਿਤ ਤੌਰ ਤੇ ਮਨੱਖੀ ਕਿਰਿਆਵਾਂ ਦੀ ਇਜਾਜਤ ਹੁੰਦੀ ਹੈ।
2) ਨੈਸ਼ਨਲ ਪਾਰਕ :- ਇਕ ਅਜਿਹਾ ਖੇਤਰ ਹੈ ਜੋ ਕੇਵਲ ਜੰਗਲੀ ਜੀਵਨ ਨੂੰ ਬਿਹਤਰ ਬਣਾਉਣ ਲਈ ਸੁਰੱਖਿਅੱਤ ਰੱਖਿਆ ਜਾਂਦਾ ਹੈ। ਇਹਨਾਂ ਖੇਤਰਾਂ ਵਿੱਚ ਪੂਰਨ ਤੌਰ ਤੇ ਮਨੱਖੀ ਕਿਰਿਆਵਾਂ ਦੀ ਮਨਾਹੀ ਹੁੰਦੀ ਹੈ।
3) ਜੀਵ ਮੰਡਲ ਰਿਜਰਵ :-ਇਹ ਇਕ ਖਾਸ ਖੇਤਰ ਹੁੰਦਾ ਹੈ ਜਿਥੇ ਭੂਮੀ ਨੂੰ ਵੱਖ-ਵੱਖ ਭਾਗਾਂ ਵਿੱਚ ਵੰਡਿਆ ਜਾਂਦਾ ਹੈ।ਭੂਮੀਂ ਦੇ ਹਰੇਕ ਹਿੱਸੇ ਨੂੰ ਖਾਸ ਕਿਸਮ ਦੀਆਂ ਗਤੀਵਿਧੀਆਂ ਲਈ ਨਿਸ਼ਚਿਤ ਕੀਤਾ ਗਿਆ ਹੁੰਦਾ ਹੈ।ਜੀਵ ਮੰਡਲ ਰਿਜਰਵ ਦੇ ਤਿੰਨ ਭਾਗ ਹੁੰਦੇ ਹਨ।

1)
ਕੋਰ ਜੋਨ:-ਇਹ ਭਾਗ ਜੰਗਲੀ ਜੀਵਨ ਦੀ ਸਾਂਭ-ਸੰਭਾਲ ਲਈ ਸੁਰੱਖਿਅੱਤ ਰੱਖਿਆ ਜਾਂਦਾ ਹੈ।ਇਸ
ਹਿੱਸੇ ਵਿੱਚ ਮਨੱਖੀ ਕਿਰਿਆਵਾਂ ਦੀ ਪੂਰਨ ਮਨਾਹੀ ਹੁੰਦੀ ਹੈ।
2) ਬਫਰ ਜੋਨ :-ਇਸ ਭਾਗ ਨੇ ਕੋਰ ਜੋਨ ਨੂੰ ਘੇਰਿਆ ਹੁੰਦਾ ਹੈ।ਇਸ ਭਾਗ ਵਿੱਚ ਸੀਮਿਤ ਤੌਰ ਤੇ ਮਨੱਖੀ ਕਿਰਿਆਵਾਂ ਦੀ ਇਜਾਜਤ ਹੁੰਦੀ ਹੈ।
3) ਅੰਤਰਕਾਲੀ ਜੋਨ :-ਜੀਵ ਮੰਡਲ ਰਿਜਰਵ ਦਾ ਇਹ ਸਭ ਤੋਂ ਬਹਾਰੀ ਭਾਗ ਹੁੰਦਾ ਹੈ।ਇਸ ਖੰਡ ਵਿੱਚ ਮਨੁੱਖ ਨੂੰ ਬਹੁ-ਪੱਖੀ ਕਿਰਿਆਵਾਂ ਕਰਨ ਦੀ ਇਜਾਜਤ ਹੁੰਦੀ ਹੈ।ਪਰ ਪਰਿਸਥਿਤੀਕ ਪ੍ਰਬੰਧਾਂ ਨੂੰ ਕਿਸੇ ਵੀ ਕਿਸਮ ਦੀ ਹਾਨੀ ਪਹੁਚਾਉਣ ਤੇ ਪੂਰਨ ਮਨਾਹੀ ਹੁੰਦੀ ਹੈ।
ਪ੍ਰਸ਼ਨ:- ਜੰਗਲ ਅਤੇ ਜੰਗਲੀ ਜੀਵਨ ਦੀ ਸੁਰੱਖਿਆ ਲਈ ਕੁੱਝ ਉਪਾਅ ਸੁਝਾਉ ?
ਉੱਤਰ:- ਜੰਗਲੀ ਜੀਵਨ :-ਮਨੁੱਖੀ ਦਖਲ-ਅੰਦਾਜੀ ਤੋਂ ਦੂਰ ਕੋਈ ਕੁਦਰਤੀ ਸਥਾਨ ਅਤੇ ਉਸ ਵਿੱਚ ਮਿਲਣ ਵਾਲੇ ਜੀਵਾਂ(ਸੂਖਮਜੀਵ,ਪੌਦੇ ਅਤੇ ਜਾਨਵਰ)ਨੂੰ ਜੰਗਲੀ ਜੀਵਨ ਆਖਦੇ ਹਨ।ਜੰਗਲੀ ਜੀਵਨ ਕਿਸੇ ਵੀ ਰਾਸ਼ਟਰ ਦੀ ਧਰੋਹਰ ਹੁੰਦਾ ਹੈ।ਜੰਗਲੀ ਜੀਵਨ ਦੀ ਸੁਰੱਖਿਆ ਲਈ ਕੁੱਝ ਉਪਾਅ :-

1) ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਇਹਨਾਂ ਦੀ ਸੁਰੱਖਿਆ ਕਰਨੀ ਚਾਹੀਦੀ ਹੈ।
2) ਜੰਗਲਾਂ ਦੀ ਕਟਾਈ ਤੇ ਕਾਨੂੰਨੀ ਪਾਬੰਧੀ ਹੋਣੀ ਚਾਹੀਦੀ ਹੈ।
3) ਜੰਗਲੀ ਜਾਨਵਰਾਂ ਦੇ ਸ਼ਿਕਾਰ ਤੇ ਕਾਨੂੰਨੀ ਪਾਬੰਧੀ ਦੇ ਨਾਲ –ਨਾਲ ਸਜਾ ਵੀ ਨਿਰਧਾਰਿਤ ਹੋਣੀ ਚਾਹੀਦਾ ਹੈ।
4) ਜੰਗਲਾਂ ਨੂੰ ਵਧੇਰੇ ਚਰਾਈ ਤੋਂ ਬਚਾਉਂਣਾ ਚਾਹੀਦਾ ਹੈ।
5) ਜੰਗਲਾਂ ਨੂੰ ਅੱਗ ਤੋਂ ਬਚਾਉਣ ਲਈ ਖਾਸ ਸਾਵਧਾਨੀ ਵਰਤਨੀ ਚਾਹੀਦੀ ਹੈ।
6) ਜੰਗਲੀ ਜੀਵਨ ਦੀ ਸੁਰੱਖਿਆ ਲਈ ਬਣਾਏ ਨੈਸ਼ਨਲ ਪਾਰਕ , ਜੀਵ ਮੰਡਲ ਰਿਜਰਵਾਂ ਅਤੇ ਰੱਖਾਂ ਦਾ ਪ੍ਰਬੰਧਨ ਸੂਚਾਰੂ ਢੰਗ ਨਾਲ ਕਰਨਾ ਚਾਹੀਦਾ ਹੈ।
7) ਜੰਗਲੀ ਜੀਵਨ ਦੀ ਸੁਰੱਖਿਆ ਲਈ ਸਰਕਾਰ ਵੱਲੋਂ ਵੱਧ ਤੋਂ ਵੱਧ ਫੋਰੇਸਟ ਅਫਸਰਾਂ ਅਤੇ ਫੋਰੇਸਟ ਗਾਰਡਾਂ ਦੀ ਨਿਯੁਕਤੀ ਕੀਤੀ ਜਾਣੀ ਚਾਹੀਦੀ ਹੈ।
8) ਫੋਰੇਸਟ ਅਫਸਰਾਂ ਅਤੇ ਫੋਰੇਸਟ ਗਾਰਡਾਂ ਨੂੰ ਯੋਗ ਸਿਖਲਾਈ ਦੇ ਨਾਲ ਨਾਲ ਹਥਿਆਰ ਵੀ ਦਿੱਤੇ ਜਾਣੇ ਚਾਹੀਦੇ ਹਨ।
9) ਵਣ ਮਹਾਂਉਤਸਵ ਮਨਾਉਣਾ ਚਾਹੀਦਾ ਹੈ ਅਤੇ ਇਸ ਦਿਨ ਹਜਾਰਾਂ ਦੀ ਗਿਣਤੀ ਵਿੱਚ ਨਵੇਂ ਪੌਦੇ ਲਗਾਉਂਣੇ ਚਾਹੀਦੇ ਹਨ।

ਪ੍ਰਸ਼ਨ:-ਵਾਤਾਵਰਣ ਪੱਖੀ ਬਣਨ ਲਈ ਤੁਸੀਂ ਆਪਣੀਆਂ ਆਦਤਾਂ ਵਿੱਚ ਕਿਹੜੇ ਪਰਿਵਰਤਨ ਲਿਆ ਸਕਦੇ ਹੋ?
ਉੱਤਰ:-1) ਮੋਮੀ ਲਿਫਾਫਿਆਂ ਅਤੇ ਹੋਰ ਪਲਾਸਟਿਕ ਤੋਂ ਬਣੀਆਂ ਵਸਤੂਆਂ ਦੀ ਵਰਤੋਂ ਨਾ ਕਰਕੇ ਜਾਂ ਘੱਟ ਕਰਕੇ।
2) ਰੁੱਖਾਂ ਅਤੇ ਜੰਗਲਾਂ ਦੀ ਕਟਾਈ ਤ ਰੋਕ ਲਗਾ ਕੇ।
3) ਵੱਧ ਤੋਂ ਵੱਧ ਰੁੱਖ ਲਗਾਕੇ।
4)ਪਾਣੀ ਦੀ ਬਰਬਾਦੀ ਨੂੰ ਰੋਕ ਕੇ।
5) ਬਿਜਲੀ ਦੀ ਬਰਬਾਦੀ ਨੂੰ ਰੋਕਣ ਲਈ ਬੇਲੋੜੇ ਚਲਦੇ ਬਿਜਲੀ ਉਪਕਰਨਾਂ ਨੂੰ ਬੰਦ ਕਰਕੇ ।
6) ਕੂੜੇ-ਕਰਕਟ ਦਾ ਸਹੀ ਢੰਗ ਨਾਲ ਨਿਪਟਾਰਾ ਕਰਕੇ।
7) ਜਨਤਾ ਨੂੰ ਜਾਗਰੂਕ ਕਰਨ ਲਈ 5 ਜੂਨ ਨੂੰ ਵਿਸ਼ਵ ਵਾਤਾਵਰਨ ਦਿਵਸ ਮਨਾ ਕੇ।
8) ਜੈਵ-ਵਿਘਟਨਸ਼ੀਲ ਅਤੇ ਜੈਵ-ਅਵਿਘਟਨਸ਼ੀਲ ਕੂੜੇ ਨੂੰ ਵੱਖ ਵੱਖ ਕੂੜੇਦਾਨਾਂ ਵਿੱਚ ਪਾਕੇ।
9) ਠੋਸ ਕੂੜੇ ਕਰਕਟ ਦੇ ਉਤਪਾਦਨ ਨੂੰ ਘਟਾ ਕੇ।
10)ਤਿੰਨ ਆਰ ਦੇ ਸਿਧਾਂਤ (ਘੱਟ ਵਰਤੋਂ ,ਮੁੜ ਚਕਰਨ ਅਤੇ ਮੁੜ ਵਰਤੋਂ ) ਅਪਣਾ ਕੇ।
11)ਧੂੰਆਂ ਰਹਿਤ ਬਾਲਣ ਦੀ ਵਰਤੋਂ ਕਰਕੇ।
12) ਦੁਸ਼ਹਿਰਾ ਨਾ ਜਲਾ ਕੇ ਅਤੇ ਦਿਵਾਲੀ ਤੇ ਪਟਾਖੇ ਨਾ ਚਲਾ ਕੇ।
13) ਪਰਾਲੀ ਅਤੇ ਨਾੜ ਨਾ ਸਾੜ ਕੇ।
ਪ੍ਰਸ਼ਨ:-ਆਪਣੇ ਘਰ ਨੂੰ ਵਾਤਾਵਰਣ ਪੱਖੀ ਬਣਾਉਂਣ ਲਈ ਤੁਸੀ ਕਿਹੜੇ ਕਿਹੜੇ ਪਰਿਵਰਤਨ ਸੁਝਾ ਸਕਦੇ ਹੋ?
ਉਤੱਰ:- 1) ਬਿਜਲੀ ਦੀ ਬਰਬਾਦੀ ਨੂੰ ਰੋਕਣ ਲਈ ਬੇਲੋੜੇ ਚਲਦੇ ਬਿਜਲੀ ਉਪਕਰਨਾਂ ਨੂੰ ਬੰਦ ਕਰਕੇ ।
2) ਲੀਕ ਨਲ ਅਤੇ ਓਵਰ ਫਲੋ ਟੈਂਕੀਆਂ ਰਾਹੀ ਹੁੰਦੀ ਪਾਣੀ ਦੀ ਬਰਬਾਦੀ ਨੂੰ ਰੋਕ ਕੇ।
3) ਤਿੰਨ ਆਰ ਦਾ ਸਿਧਾਂਤ (ਘੱਟ ਵਰਤੋਂ ,ਮੁੜ ਚਕਰਨ ਅਤੇ ਮੁੜ ਵਰਤੋਂ ) ਅਪਣਾ ਕੇ।
4)ਜੈਵ-ਵਿਘਟਨਸ਼ੀਲ ਅਤੇ ਜੈਵ-ਅਵਿਘਟਨਸ਼ੀਲ ਕੂੜੇ ਨੂੰ ਵੱਖ ਵੱਖ ਕੂੜੇਦਾਨਾਂ ਵਿੱਚ ਪਾਕੇ।
5) ਠੋਸ ਕੂੜੇ ਕਰਕਟ ਦੇ ਉਤਪਾਦਨ ਨੂੰ ਘਟਾ ਕੇ।
6)ਧੂੰਆਂ ਰਹਿਤ ਬਾਲਣ ਦੀ ਵਰਤੋਂ ਕਰਕੇ।
7) ਭੋਜਨ ਦੀ ਬਰਬਾਦੀ ਨੂੰ ਰੋਕ ਕੇ।
8) ਘਰ ਦੇ ਵਹਿੜੇ ਵਿੱਚ ਫੁੱਲ ਅਤੇ ਫਲ ਦੇਣ ਵਾਲੇ ਪੌਦੇ ਲਗਾਕੇ।
9) ਘਰ ਅਤੇ ਆਲੇ ਦੁਆਲੇ ਦੀ ਸਫਾਈ ਰੱਖ ਕੇ।
ਪ੍ਰਸ਼ਨ:- ਆਪਣੇ ਸਕੂਲ ਨੂੰ ਵਾਤਾਵਰਣ ਪੱਖੀ ਬਣਾਉਂਣ ਲਈ ਤੁਸੀ ਕਿਹੜੇ ਕਿਹੜੇ ਪਰਿਵਰਤਨ ਸੁਝਾ ਸਕਦੇ ਹੋ?

5) ਕਾਗਜ ਅਤੇ ਪੱਤੇ ਆਦਿ ਕੂੜੇਦਾਨਾਂ ਵਿੱਚ ਪਾਕੇੇ।
6)ਧੂੰਆਂ ਰਹਿਤ ਬਾਲਣ ਦੀ ਵਰਤੋਂ ਕਰਕੇ।
7) ਮਿਡ ਡੇ ਮੀਲ ਦਾ ਸੰਚਾਲਨ ਸਹੀ ਢੰਗ ਨਾਲ ਕਰਕੇੇ।
8) ਸਕੂਲ ਕੈਮਪਸ ਵਿੱਚ ਫੁੱਲ ਅਤੇ ਫਲ ਦੇਣ ਵਾਲੇ ਪੌਦੇ ਲਗਾਕੇ।
9) ਖੇਡ ਦੇ ਮੈਦਾਨ ਅਤੇ ਪਾਰਕਾਂ ਵਿੱਚ ਹਰਾ ਘਾਹ ਲਗਾਕੇ।
10) ਸਕੂਲ ਕੈਮਪਸ ਅਤੇ ਆਲੇ ਦੁਆਲੇ ਦੀ ਸਫਾਈ ਰੱਖ ਕੇ।
ਪ੍ਰਸ਼ਨ :- ਤਿੰਨ R ਦੇ ਸਿਧਾਂਤ ਦੀ ਵਿਆਖਿਆ ਕਰੋ।
ਉੱਤਰ:- :- ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਅਤੇ ਕੂੜੇ ਕਰਕਟ ਦੇ ਨਿਟਾਰੇ ਲਈ ਤਿੰਨ R ਦਾ ਸਿਧਾਂਤ ਦਿੱਤਾ ਗਿਆ ਹੈ ।ਤਿੰਨ R ਦੇ ਇਸ ਸਿਧਾਂਤ ਦਾ ਵਿਸਥਾਰ ਨਾਲ ਵਰਣਨ ਹੇਠ ਦਿੱਤਾ ਗਿਆ ਹੈ।ਤਿੰਨ R ਇਸ ਸਿਧਾਂਤ ਵਿੱਚ :
ਪਹਿਲਾ R ਘੱਟ ਵਰਤੋਂ ਨੂੰ ਦਰਸਾਉਂਦਾ ਹੈ।ਦੂਜਾ R ਮੁੜ ਚੱਕਰ ਨੂੰ ਦਰਸਾਉਂਦਾ ਹੈ ਅਤੇ ਤੀਜਾ R ਮੁੜ ਵਰਤੋਂ ਨੂੰ ਦਰਸਾਉਂਦਾ ਹੈ।
1) ਘੱਟ ਵਰਤੋਂ :- ਪਹਿਲਾ R ਘੱਟ ਵਰਤੋਂ ਨੂੰ ਦਰਸਾਉਂਦਾ ਹੈ।ਇਸ ਦਾ ਅਰਥ ਹੈ ਜਿੰਨਾ ਹੋ ਸਕੇ ਸਾਨੂੰ ਵਸਤੂਆਂ ਦਾ ਘੱਟ ਤੋਂ ਘੱਟ ਉਪਯੋਗ ਕਰਨਾ ਚਾਹੀਦਾ ਹੈ।ਇਸ ਨਾਲ ਬੇਲੋੜੇ ਕੂੜੇ ਦੇ ਢੇਰਾ ਵਿੱਚ ਕਮੀ ਆਵੇਗੀ।ਜਿਵੇਂ ਮੋਮੀ ਲਿਫਾਫੇ,ਪਲਾਸਟਿਕ ਦੀਆਂ ਵਸਤੂਆਂ ਦਾ ਘੱਟ ਉਪਯੋਗ ਵਾਤਾਵਰਣ ਦੀ ਗੁਣਵੱਤਾ ਬਣਾਈ ਰੱਖਣ ਵਿੱਚ ਸਹਾਇਕ ਹੋਵੇਗਾ।ਇਸੇ ਤਰਾਂ ਸਾਨੂੰ ਬਿਜਲੀ,ਪਾਣੀ ਅਤੇ ਭੋਜਨ ਪਦਾਰਥਾਂ ਦੀ ਵਰਤੋਂ ਲੋੜ ਅਨੁਸਾਰ ਹੀ ਕਰਕੇ ਇਹਨਾਂ ਦੀ ਬਰਬਾਦੀ ਨੂੰ ਰੋਕ ਸਕਦੇ ਹਾਂ ।
2) ਮੁੜ ਚੱਕਰ:- ਦੂਜਾ R ਮੁੜ ਚੱਕਰ ਨੂੰ ਦਰਸਾਉਂਦਾ ਹੈ। ਇਸ ਸਿਧਾਂਤ ਅਨੁਸਾਰ ਵਸਤੂਆਂ ਨੂੰ ਵਰਤਣ ਤੋਂ ਬਾਅਦ ਇਹਨਾਂ ਦਾ ਮੁੜ ਉਤਪਾਦਨ ਕੀਤਾ ਜਾਣਾ ਚਾਹੀਦਾ ਹੈ।ਇਸ ਨਾਲ ਬੇਲੋੜੇ ਕੂੜੇ ਦੇ ਢੇਰਾਂ ਵਿੱਚ ਕਮੀ ਆਵੇਗੀ।ਜਿਵੇਂ ਮੋਮੀ ਲਿਫਾਫੇ,ਪਲਾਸਟਿਕ ਅਤੇ ਕੱਚ ਦੀਆਂ ਵਸਤਾਂ ਨੂੰ ਇਕੱਠਾ ਕਰਕੇ ਇਹਨਾਂ ਦਾ ਮੁੜ ਚੱਕਰ ਦੁਆਰਾ ਨਵਾਂ ਉਤਪਾਦਨ ਕੀਤਾ ਜਾ ਸਕਦਾ ਹੈ।
3) ਮੁੜ ਉਪਯੋਗ :-ਤੀਜਾ Rਮੁੜ ਵਰਤੋਂ ਨੂੰ ਦਰਸਾਉਂਦਾ ਹੈ।ਇਸ ਸਿਧਾਂਤ ਅਨੁਸਾਰ ਕਿਸੇ ਵਸਤੂ ਨੂੰ ਇਕ ਵਾਰ ਵਰਤਣ ਤੋਂ ਬਾਅਦ ਸੁੱਟਣਾ ਨਹੀਂ ਚਾਹੀਦਾ ਸਗੋਂ ਉਸ ਨੂੰ ਫਿਰ ਤੋਂ ਉਪਯੋਗ ਵਿੱਚ ਲਿਆਉਣਾ ਚਾਹੀਦਾ ਹੈ।ਜਿਵੇਂ ਮੋਮੀ ਲਿਫਾਫੇ,ਪਲਾਸਟਿਕ ਅਤੇ ਕੱਚ ਦੀਆਂ ਬੋਤਲਾਂ ਜਾਂ ਡੱਬਿਆਂ ਦਾ ਉਪਯੋਗ ਅਸੀਂ ਕਈ ਵਾਰ ਕਰ ਸਕਦੇ ਹਾਂ।
ਪ੍ਰਸ਼ਨ:- ਇੱਕ ਵਿਅਕਤੀ ਵਿਸ਼ੇਸ ਦੇ ਰੂਪ ਵਿੱਚ ਤੁਸੀਂ ਕੋਲਾ ਅਤੇ ਪੈਟਰੋਲੀਅਮ ਦੇ ਪ੍ਰਬੰਧ ਵਿੱਚ ਕੀ ਯੋਗਦਾਨ ਪਾ ਸਕਦੇ ਹੋ?
ਪ੍ਰਸ਼ਨ:- ਇੱਕ ਵਿਅਕਤੀ ਵਿਸ਼ੇਸ ਦੇ ਰੂਪ ਵਿੱਚ ਤੁਸੀਂ ਜੰਗਲ ਅਤੇ ਜੰਗਲੀ ਜੀਵਾਂ ਦੇ ਪ੍ਰਬੰਧ ਵਿੱਚ ਕੀ ਯੋਗਦਾਨ ਪਾ ਸਕਦੇ ਹੋ?
ਪ੍ਰਸ਼ਨ:- ਇੱਕ ਵਿਅਕਤੀ ਵਿਸ਼ੇਸ ਦੇ ਰੂਪ ਵਿੱਚ ਤੁਸੀਂ ਸਰੋਤਾਂ ਦੇ ਪ੍ਰਬੰਧ ਵਿੱਚ ਕੀ ਯੋਗਦਾਨ ਪਾ ਸਕਦੇ ਹੋ?
ਪ੍ਰਸ਼ਨ:- ਇੱਕ ਵਿਅਕਤੀ ਵਿਸ਼ੇਸ ਦੇ ਰੂਪ ਵਿੱਚ ਤੁਸੀਂ ਕੁਦਰਤੀ ਉਤਪਾਂਦਾ ਦੀ ਖੱਪਤ ਘੱਟ ਕਰਨ ਲਈ ਕੀ ਕਰ ਸਕਦੇ ਹੋ?
ਪ੍ਰਸ਼ਨ :- ਕੁਦਰਤੀ ਸਾਧਨਾਂ ਦੀ ਸੁਰੱਖਿਆ ਲਈ ਤੁਸੀਂ ਕੀ ਕਰ ਸਕਦੇ ਹੋ?

0 Comments