ਪ੍ਰਸ਼ਨ:-ਓਹਮ ਦਾ ਨਿਯਮ ਕੀ ਹੈ?
ਉਤੱਰ:-ਇਸ ਨਿਯਮ ਅਨੁਸਾਰ ਕਿਸੇ ਚਾਲਕ ਵਿੱਚ ਗੁਜਰ ਰਹੀ ਬਿਜਲੀ ਧਾਰਾ ਉਸਦੇ ਸਿਰਿਆਂ ਵਿਚਕਾਰ ਪੁਟੈਂਸ਼ਲ ਅੰਤਰ ਦੇ ਸਿੱਧਾ ਅਨੁਪਾਤੀ ਹੁੰਦੀ ਹੈ।
I ∝ V
I = V / R
ਇਥੇ R ਅਨੁਪਾਤ ਦਾ ਸਥਿਰ ਅੰਕ ਹੈ ਅਤੇ ਇਸ ਨੂੰ ਪ੍ਰਤੀਰੋਧ ਆਖਦੇ ਹਨ।
ਪ੍ਰਤੀਰੋਧ ਦੀ ਪਰਿਭਾਸ਼ਾ
ਚਾਲਕ ਦੇ ਸਿਰਿਆਂ ਵਿਚਕਾਰ ਪੂਟੈਸ਼ਲ ਅੰਤਰ (V) ਅਤੇ ਕਰੰਟ (I) ਦੀ ਅਨੁਪਾਤ ਨੂੰ ਪ੍ਰਤੀਰੋਧ ਆਖਦੇ ਹਨ।
R = V / I

0 Comments