ਉਤੱਰ:-ਸੂਰਜ ਦੀ ਰੋਸ਼ਨੀ।
ਪ੍ਰਸ਼ਨ:ਆਪਣਾ ਭੋਜਨ ਆਪ ਬਣਾਉਣ ਵਾਲੇ ਜੀਵਾਂ ਨੂੰ ਕੀ ਆਖਦੇ ਹਨ?
ਉਤੱਰ:ਸਵੈ-ਪੋਸ਼ੀ।
ਉਤੱਰ:ਸਵੈ-ਪੋਸ਼ੀ।
ਪ੍ਰਸ਼ਨ:ਅਮੀਬਾ ਵਿੱਚ ਭੋਜਨ ਅੰਤਰ ਗ੍ਰਹਿਣ ਕਿਸ ਦੁਆਰਾ ਹੁੰਦਾ ਹੈ?
ਉਤੱਰ:-ਆਭਾਸੀ ਪੈਰਾ ਦੁਆਰਾ।
ਉਤੱਰ:-ਆਭਾਸੀ ਪੈਰਾ ਦੁਆਰਾ।
ਪ੍ਰਸ਼ਨ:ਰਸ ਅੰਕੁਰ ਕਿੱਥੇ ਹੁੰਦੇ ਹਨ?
ਉਤੱਰ:ਛੋਟੀ ਆਂਦਰ ਵਿੱਚ।
ਉਤੱਰ:ਛੋਟੀ ਆਂਦਰ ਵਿੱਚ।
ਪ੍ਰਸ਼ਨ:ਕਿਸੇ ਬਾਲਗ ਵਿਅਕਤੀ ਦੀ ਪ੍ਰਤੀ ਮਿੰਟ ਔਸਤ ਸਾਹ ਕਿਿਰਆ ਕਿੰਨੀ ਹੁੰਦੀ ਹੈ?
ਉਤੱਰ:15-18
ਉਤੱਰ:15-18
ਪ੍ਰਸ਼ਨ:- ਕਸਰਤ ਕਰਨ ਵੇਲੇ ਮਾਸ ਪੇਸ਼ੀਆਂ ਵਿੱਚ ਕਿਸ ਪਦਾਰਥ ਦੇ ਬਣਨ ਕਾਰਨ ਥਕਾਵਟ ਹੁੰਦੀ ਹੈ?
ਉਤੱਰ:ਲੈਕਟਿਕ ਐਸਿਡ
ਉਤੱਰ:ਲੈਕਟਿਕ ਐਸਿਡ
ਪ੍ਰਸ਼ਨ:ਕਿਸ ਵਿੱਧੀ ਦੁਆਰਾ ਪੌਦੇ ਬਿਨਾਂ ਬੀਜਾਂ ਦੇ ਨਵੇਂ ਪੌਦੇ ਤਿਆਰ ਕਰ ਸਕਦੇ ਹਨ?
ਉਤੱਰ:ਲੰਿਗੀ ਪ੍ਰਜਣਨ ਦੁਆਰਾ
ਉਤੱਰ:ਲੰਿਗੀ ਪ੍ਰਜਣਨ ਦੁਆਰਾ
ਪ੍ਰਸ਼ਨ:ਗੁਲਾਬ ਜਾਂ ਚੰਪਾ ਦੇ ਪੌਦੇ ਨੂੰ ਕਿਸ ਵਿਧੀ ਨਾਲ ਲਗਾਇਆ ਜਾਂਦਾ ਹੈ?
ਉਤੱਰ: ਕਲਮ ਲਗਾਉਣ ਦੁਆਰਾ
ਉਤੱਰ: ਕਲਮ ਲਗਾਉਣ ਦੁਆਰਾ
ਪ੍ਰਸ਼ਨ:ਪਿੱਤ ਰਸ ਕਿੱਥੇ ਬਣਦਾ ਹੈ?
ਉਤੱਰ:ਜਿਗਰ ਵਿੱਚ।
ਉਤੱਰ:ਜਿਗਰ ਵਿੱਚ।
ਪ੍ਰਸ਼ਨ:ਜੀਵਾਂ ਨੂੰ ਭੋਜਨ ਦੀ ਲੋੜ ਕਿਉਂ ਹੁੰਦੀ ਹੈ?
ਉਤੱਰ:-ਊਰਜਾਂ ਪ੍ਰਾਪਤ ਕਰਨ ਲਈ।
ਉਤੱਰ:-ਊਰਜਾਂ ਪ੍ਰਾਪਤ ਕਰਨ ਲਈ।
ਪ੍ਰਸ਼ਨ;- ਆਕਸੀ ਸਾਹ ਕਿਿਰਆ ਕੀ ਹੁੰਦੀ ਹੈ?
ਉਤੱਰ:ਆਕਸੀਜਨ ਦੀ ਹੋਂਦ ਵਿੱਚ ਹੋਣ ਵਾਲੀ ਸਾਹ ਕਿਿਰਆ ਨੂੰ ਆਕਸੀ ਸਾਹ ਕਿਿਰਆ ਆਖਦੇ ਹਨ।
ਉਤੱਰ:ਆਕਸੀਜਨ ਦੀ ਹੋਂਦ ਵਿੱਚ ਹੋਣ ਵਾਲੀ ਸਾਹ ਕਿਿਰਆ ਨੂੰ ਆਕਸੀ ਸਾਹ ਕਿਿਰਆ ਆਖਦੇ ਹਨ।
ਪ੍ਰਸ਼ਨ: ਖੂਨ ਦੇ ਅੰਸ਼ਾ ਦੇ ਨਾਮ ਲਿਖੋ।
ਉਤੱਰ:
1)ਪਲਾਜਾਂ
2) ਰਕਤਾਣੂ
3) ਪਲੇਟਲੈਟੱਸ
ਉਤੱਰ:
1)ਪਲਾਜਾਂ
2) ਰਕਤਾਣੂ
3) ਪਲੇਟਲੈਟੱਸ
ਪ੍ਰਸ਼ਨ:ਅਲਿੰਗੀ ਪ੍ਰਜਣਨ ਕੀ ਹੁੰਦਾ ਹੈ?ਇਕ ਉਦਾਹਰਣ ਵੀ ਦੇਓ।
ਉਤੱਰ:ਜਿਸ ਪ੍ਰਜਣਨ ਵਿੱਚ ਨਰ ਅਤੇ ਮਾਦਾ ਦੀ ਲੋੜ ਨਹੀਂ ਹੁੰਦੀ ।
ਉਦਾਹਰਣ ਖਮੀਰ ਵਿੱਚ ਬਡਿੰਗ।
ਉਤੱਰ:ਜਿਸ ਪ੍ਰਜਣਨ ਵਿੱਚ ਨਰ ਅਤੇ ਮਾਦਾ ਦੀ ਲੋੜ ਨਹੀਂ ਹੁੰਦੀ ।
ਉਦਾਹਰਣ ਖਮੀਰ ਵਿੱਚ ਬਡਿੰਗ।
0 Comments