ਪ੍ਰਸ਼ਨ :-ਰਸਾਇਣਿਕ ਪਰਿਵਰਤਨ ਕੀ ਹੁੰਦੇ ਹਨ?
ਉੱਤਰ :-ਅਜਿਹੇ ਪਰਵਰਤਨ ਜਿੰਨਾ ਕਰਕੇ ਰਸਾਇਣਿਕ ਬਣਤਰ ਵਿੱਚ ਬਦਲਾਵ ਆਉਂਦਾ ਹੈ ਅਤੇ ਨਵੇਂ ਗੁਣਾਂ ਵਾਲੇ ਨਵੇਂ ਪਦਾਰਥ ਬਣਦੇ ਹਨ।

ਪ੍ਰਸ਼ਨ :-ਸਾਡੇ ਰੋਜਾਨਾ ਜੀਵਨ ਵਿੱਚ ਵਾਪਰਨ ਵਾਲੇ ਰਸਾਇਣਿਕ ਪਰਿਵਰਤਨਾਂ ਦੀਆਂ ਉਦਾਹਰਣਾਂ ਦੇਓ
ਉੱਤਰ:- ਸਾਡੇ ਦੈਨਿਕ ਜੀਵਨ ਵਿੱਚ ਆਮ ਹੋਣ ਵਾਲੀਆਂ ਰਸਾਇਣਿਕ ਕਿਰਿਆਂਵਾਂ ਦੀਆਂ ਉਦਾਹਰਣਾਂ:-
  1. ਲ਼ੋਹੇ ਨੂੰ ਜੰਗਾਲ ਦਾ ਲਗਣਾ
  2. ਕੱਟੇ ਹੋਏ ਸੇਬ ਦਾ ਰੰਗ ਭੂਰਾ ਹੋਣਾ
  3. ਗੈਸ ਦਾ ਬਲਣਾ
  4. ਦਹੀ ਦਾ ਜਮਣਾ
  5. ਦੁੱਧ ਦਾ ਫੁੱਟਣਾ
  6. ਭੋਜਨ ਦਾ ਪਚਣਾ
  7. ਪਾਣੀ ਵਿੱਚ ਕਲੀ ਦਾ ਉਬਲਣਾ ,ਉਦਾਸੀਨੀਕਰਨ,ਪਟਾਕਿਆਂ ਦਾ ਫਟਨਾ,ਲ਼ਕੜ ਦਾ ਜਲਣਾ
ਪ੍ਰਸ਼ਨ:-ਚਿੱਤਰ ਵਿੱਚ ਕਿਹੜੀ ਕੀਰਿਆ ਦਰਸਾਈ ਗਈ ਹੈ ?
ਉਤੱਰ: ਮੈਗਨੀਸ਼ੀਅਮ ਰਿਬਨ ਦਾ ਜਲਣਾ।
ਪ੍ਰਸ਼ਨ:- ਮੈਗਨੀਸ਼ੀਅਮ ਅਤੇ ਆਕਸੀਜਨ ਤੱਤਾਂ ਦਾ ਸੰਕੇਤ ਲਿਖੋ।
ਉਤੱਰ:- ਮੈਗਨੀਸ਼ੀਅਮ :Mg
               ਆਕਸੀਜਨ :O
ਪ੍ਰਸ਼ਨ:ਚਿੱਤਰ ਵਿੱਚ ਕੀ ਦਰਸਾਇਆ ਗਿਆ ਹੈ?
ਉਤੱਰ: ਮੈਗਨੀਸ਼ੀਅਮ ਰਿਬਨ ਦਾ ਜਲਣਾ।
ਪ੍ਰਸ਼ਨ:- ਮੈਗਨੀਸ਼ੀਅਮ ਅਤੇ ਆਕਸੀਜਨ ਤੱਤਾਂ ਦਾ ਸੰਕੇਤ ਲਿਖੋ।
ਉਤੱਰ:- ਮੈਗਨੀਸ਼ੀਅਮ :Mg
               ਆਕਸੀਜਨ :O
ਉਤੱਰ:-ਮੈਗਨੀਸ਼ੀਅਮ ਰਿਬਨ।
ਪ੍ਰਸ਼ਨ:- ਮੈਗਨੀਸ਼ੀਅਮ ਰਿਬਨ ਨੂੰ ਜਲਾਉਣ ਤੋਂ ਪਹਿਲਾ ਰੇਗਮਾਰ ਨਾਲ ਸਾਫ ਕਿਉਂ ਕੀਤਾ ਜਾਂਦਾ ਹੈ?
ਉਤੱਰ:- ਹਵਾ ਦੇ ਸੰਪਰਕ ਵਿੱਚ ਰਹਿਣ ਕਰਕੇ ਮੈਗਨੀਸ਼ੀਅਮ ਰਿਬਨ ਉਤੇ ਮੈਗਨੀਸ਼ੀਅਮ ਆਕਸਾਈਡ ਦੀ ਸਫੈਦ  ਪਰਤ ਜੰਮ ਜਾਂਦੀ ਹੈ।ਇਹ ਪਰਤ ਮੈਗਨੀਸ਼ੀਅਮ ਰਿਬਨ ਦੇ ਜਲਣ ਵਿੱਚ ਰੁਕਾਵਟ ਪੈਦਾ ਕਰਦੀ ਹੈ। ਇਸ ਲਈ ਮੈਗਨੀਸ਼ੀਅਮ ਰਿਬਨ ਨੂੰ ਜਲਾਉਣ ਤੋਂ  ਪਹਿਲਾ ਰੇਗਮਾਰ ਨਾਲ ਸਾਫ ਕੀਤਾ ਜਾਂਦਾ ਹੈ।
ਪ੍ਰਸ਼ਨ:ਜਲਣ ਸਮੇਂ ਮੈਗਨੀਸ਼ੀਅਮ ਰਿਬਨ ਕਿਸ ਰੰਗ ਦਾ ਪ੍ਰਕਾਸ਼ ਪੈਦਾ ਕਰਦਾ ਹੈ?
ਉਤੱਰ:ਅੱਖਾਂ ਨੂੰ ਚੁੰਧਿਆਂ ਦੇਣ ਵਾਲਾ ਤੇਜ ਸਫੈਦ ਪ੍ਰਕਾਸ਼।


ਪ੍ਰਸ਼ਨ:- ਮੈਗਨੀਸ਼ੀਅਮ ਰਿਬਨ ਨੂੰ ਜਲਾਉਣ ਤੇ ਪੈਦਾ ਹੋਣ ਵਾਲੀ ਰਾਖ ਦਾ ਨਾਮ ਲਿਖੋ।
ਉਤੱਰ:- ਮੈਗਨੀਸ਼ੀਅਮ ਆਕਸਾਈਡ।
ਪ੍ਰਸ਼ਨ:- ਮੈਗਨੀਸ਼ੀਅਮ ਆਕਸਾਈਡ ਦਾ ਰਸਾਇਣਿਕ ਸੂਤਰ ਲਿਖੋ।
ਉਤੱਰ:-  MgO


ਪ੍ਰਸ਼ਨ:- ਮੈਗਨੀਸ਼ੀਅਮ ਰਿਬਨ ਨੂੰ ਜਲਾਉਣ ਤੇ ਪੈਦਾ ਹੋਣ ਵਾਲੀ ਰਾਖ ਦਾ ਸੁਭਾਅ ਕਿਹੋ ਜਿਹਾ ਹੁੰਦਾ ਹੈ?
ਉਤੱਰ:-ਖਾਰਾ।
ਕਾਰਨ :- ਲਾਲ ਲਿਟਮਸ ਨੂੰ ਨੀਲਾ ਕਰ ਦਿੰਦਾ ਹੈ।

ਪ੍ਰਸ਼ਨ:ਮੈਗਨੀਸ਼ੀਅਮ ਰਿਬਨ ਅਤੇ ਆਕਸੀਜਨ ਵਿਚਕਾਰ ਹੋਣ ਵਾਲੀ ਕੀਰਿਆ ਦੀ ਸਮੀਕਰਨ ਲਿਖੋ।
ਪ੍ਰਸ਼ਨ:- ਮੈਗਨੀਸ਼ੀਅਮ ਰਿਬਨ ਨੂੰ ਜਲਾਉਣ ਤੇ ਪੈਦਾ ਹੋਣ ਵਾਲੀ ਰਾਖ ਦਾ ਸੁਭਾਅ ਕਿਹੋ ਜਿਹਾ ਹੁੰਦਾ ਹੈ?
ਉਤੱਰ:-ਖਾਰਾ।
ਕਾਰਨ :- ਲਾਲ ਲਿਟਮਸ ਨੂੰ ਨੀਲਾ ਕਰ ਦਿੰਦਾ ਹੈ।
ਪ੍ਰਸ਼ਨ:ਮੈਗਨੀਸ਼ੀਅਮ ਰਿਬਨ ਅਤੇ ਆਕਸੀਜਨ ਵਿਚਕਾਰ ਹੋਣ ਵਾਲੀ ਕੀਰਿਆ ਦੀ ਸਮੀਕਰਨ ਲਿਖੋ।
ਪ੍ਰਸ਼ਨ :- ਵਿਸਥਾਪਨ ਕਿਰਿਆ ਦੀ ਪਰਿਭਾਸ਼ਾ ਲਿਖੋ।
ਉਤੱਰ:- ਜਿਸ ਰਸਾਇਣਿਕ ਕਿਰਿਆ ਵਿੱਚ ਇੱਕ ਤੱਤ ਦੂਜੇ ਤੱਤ ਨੂੰ 
ਉਸਦੇ ਯੋਗਿਕ ਦੇ ਘੋਲ ਵਿੱਚੋ ਵਿਸਥਾਪਿਤ ਕਰ ਦਿੰਦਾ ਹੈ। ਉਦਾਹਰਣ :

   Zn (s) + Cu(SO)4 (aq) →  Zn (SO)4 (aq) + Cu(s)

   Fe (s) + Cu(SO)4 (aq) →  Fe (SO)4 (aq) + Cu(s)