ਪ੍ਰਸ਼ਨ:-ਚਿੱਤਰ ਵਿੱਚ ਕਿਹੜੀ ਕੀਰਿਆ ਦਰਸਾਈ ਗਈ ਹੈ ?
ਪ੍ਰਸ਼ਨ:- ਮੈਗਨੀਸ਼ੀਅਮ ਅਤੇ ਆਕਸੀਜਨ ਤੱਤਾਂ ਦਾ ਸੰਕੇਤ ਲਿਖੋ।
ਉਤੱਰ:- ਮੈਗਨੀਸ਼ੀਅਮ :Mg
ਆਕਸੀਜਨ :O
ਉਤੱਰ:- ਮੈਗਨੀਸ਼ੀਅਮ :Mg
ਆਕਸੀਜਨ :O
ਪ੍ਰਸ਼ਨ:ਚਿੱਤਰ ਵਿੱਚ ਕੀ ਦਰਸਾਇਆ ਗਿਆ ਹੈ?
ਉਤੱਰ:-ਮੈਗਨੀਸ਼ੀਅਮ ਰਿਬਨ।
ਪ੍ਰਸ਼ਨ:- ਮੈਗਨੀਸ਼ੀਅਮ ਰਿਬਨ ਨੂੰ ਜਲਾਉਣ ਤੋਂ ਪਹਿਲਾ ਰੇਗਮਾਰ ਨਾਲ ਸਾਫ ਕਿਉਂ ਕੀਤਾ ਜਾਂਦਾ ਹੈ?
ਉਤੱਰ:- ਹਵਾ ਦੇ ਸੰਪਰਕ ਵਿੱਚ ਰਹਿਣ ਕਰਕੇ ਮੈਗਨੀਸ਼ੀਅਮ ਰਿਬਨ ਉਤੇ ਮੈਗਨੀਸ਼ੀਅਮ ਆਕਸਾਈਡ ਦੀ ਸਫੈਦ ਪਰਤ ਜੰਮ ਜਾਂਦੀ ਹੈ।ਇਹ ਪਰਤ ਮੈਗਨੀਸ਼ੀਅਮ ਰਿਬਨ ਦੇ ਜਲਣ ਵਿੱਚ ਰੁਕਾਵਟ ਪੈਦਾ ਕਰਦੀ ਹੈ। ਇਸ ਲਈ ਮੈਗਨੀਸ਼ੀਅਮ ਰਿਬਨ ਨੂੰ ਜਲਾਉਣ ਤੋਂ ਪਹਿਲਾ ਰੇਗਮਾਰ ਨਾਲ ਸਾਫ ਕੀਤਾ ਜਾਂਦਾ ਹੈ।

ਪ੍ਰਸ਼ਨ:ਜਲਣ ਸਮੇਂ ਮੈਗਨੀਸ਼ੀਅਮ ਰਿਬਨ ਕਿਸ ਰੰਗ ਦਾ ਪ੍ਰਕਾਸ਼ ਪੈਦਾ ਕਰਦਾ ਹੈ?
ਉਤੱਰ:ਅੱਖਾਂ ਨੂੰ ਚੁੰਧਿਆਂ ਦੇਣ ਵਾਲਾ ਤੇਜ ਸਫੈਦ ਪ੍ਰਕਾਸ਼।
ਪ੍ਰਸ਼ਨ:- ਮੈਗਨੀਸ਼ੀਅਮ ਰਿਬਨ ਨੂੰ ਜਲਾਉਣ ਤੇ ਪੈਦਾ ਹੋਣ ਵਾਲੀ ਰਾਖ ਦਾ ਨਾਮ ਲਿਖੋ।
ਉਤੱਰ:- ਮੈਗਨੀਸ਼ੀਅਮ ਆਕਸਾਈਡ।
ਪ੍ਰਸ਼ਨ:- ਮੈਗਨੀਸ਼ੀਅਮ ਆਕਸਾਈਡ ਦਾ ਰਸਾਇਣਿਕ ਸੂਤਰ ਲਿਖੋ।
ਉਤੱਰ:- MgO
ਉਤੱਰ:- ਮੈਗਨੀਸ਼ੀਅਮ ਆਕਸਾਈਡ।
ਪ੍ਰਸ਼ਨ:- ਮੈਗਨੀਸ਼ੀਅਮ ਆਕਸਾਈਡ ਦਾ ਰਸਾਇਣਿਕ ਸੂਤਰ ਲਿਖੋ।
ਉਤੱਰ:- MgO
ਪ੍ਰਸ਼ਨ:- ਮੈਗਨੀਸ਼ੀਅਮ ਰਿਬਨ ਨੂੰ ਜਲਾਉਣ ਤੇ ਪੈਦਾ ਹੋਣ ਵਾਲੀ ਰਾਖ ਦਾ ਸੁਭਾਅ ਕਿਹੋ ਜਿਹਾ ਹੁੰਦਾ ਹੈ?
ਉਤੱਰ:-ਖਾਰਾ।
ਕਾਰਨ :- ਲਾਲ ਲਿਟਮਸ ਨੂੰ ਨੀਲਾ ਕਰ ਦਿੰਦਾ ਹੈ।
ਉਤੱਰ:-ਖਾਰਾ।
ਕਾਰਨ :- ਲਾਲ ਲਿਟਮਸ ਨੂੰ ਨੀਲਾ ਕਰ ਦਿੰਦਾ ਹੈ।
ਪ੍ਰਸ਼ਨ:ਮੈਗਨੀਸ਼ੀਅਮ ਰਿਬਨ ਅਤੇ ਆਕਸੀਜਨ ਵਿਚਕਾਰ ਹੋਣ ਵਾਲੀ ਕੀਰਿਆ ਦੀ ਸਮੀਕਰਨ ਲਿਖੋ।
ਪ੍ਰਸ਼ਨ :- ਵਿਸਥਾਪਨ ਕਿਰਿਆ ਦੀ ਪਰਿਭਾਸ਼ਾ ਲਿਖੋ।
ਉਤੱਰ:- ਜਿਸ ਰਸਾਇਣਿਕ ਕਿਰਿਆ ਵਿੱਚ ਇੱਕ ਤੱਤ ਦੂਜੇ ਤੱਤ ਨੂੰ ਉਸਦੇ ਯੋਗਿਕ ਦੇ ਘੋਲ ਵਿੱਚੋ ਵਿਸਥਾਪਿਤ ਕਰ ਦਿੰਦਾ ਹੈ। ਉਦਾਹਰਣ :
ਉਤੱਰ:- ਜਿਸ ਰਸਾਇਣਿਕ ਕਿਰਿਆ ਵਿੱਚ ਇੱਕ ਤੱਤ ਦੂਜੇ ਤੱਤ ਨੂੰ ਉਸਦੇ ਯੋਗਿਕ ਦੇ ਘੋਲ ਵਿੱਚੋ ਵਿਸਥਾਪਿਤ ਕਰ ਦਿੰਦਾ ਹੈ। ਉਦਾਹਰਣ :
Zn (s) + Cu(SO)4 (aq) → Zn (SO)4 (aq) + Cu(s)
Fe (s) + Cu(SO)4 (aq) → Fe (SO)4 (aq) + Cu(s)
ਪ੍ਰਸ਼ਨ:ਧਾਤਾਂ ਅਤੇ ਅਧਾਤਾਂ ਵਿੱਚ ਅੰਤਰ ਲਿਖੋ।

0 Comments